ਪਾਤਡ਼ਾ, (ਬਿਊਰੋ) ਪਾਤੜਾ ਵਿਖੇ ਚੈਕਿੰਗ ਕਰਨ ਗਏ ਮਾਈਨਿੰਗ ਅਫਸਰਾਂ ਨੂੰ ਕਿਸਾਨਾਂ ਨੇ ਘੇਰ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਈਨਿੰਗ ਅਫਸਰਾਂ ਨੂੰ ਕਿਸਾਨਾਂ ਤੋਂ ਛੁਡਾਇਆ। ਨਿਊਜ਼ 18 ਦੇ ਹਵਾਲੇ ਅਨੁਸਾਰ ਮਾਈਨਿੰਗ ਅਫਸਰ ਪਾਤੜਾ ਵਿਖੇ ਹੋ ਰਹੀ ਮਾਈਨਿੰਗ ਨੂੰ ਲੈ ਕੇ ਚੈਕਿੰਗ ਕਰਨ ਗਏ ਸਨ।