Home Political ਪੜੋ ਮਾਨ ਸਰਕਾਰ ਦੇ ਕਿਹੜੇ ਦਸ ਮੰਤਰੀਆਂ ਨੂੰ ਮਿਲਿਆ ਕਿਹੜਾ ਵਿਭਾਗ

ਪੜੋ ਮਾਨ ਸਰਕਾਰ ਦੇ ਕਿਹੜੇ ਦਸ ਮੰਤਰੀਆਂ ਨੂੰ ਮਿਲਿਆ ਕਿਹੜਾ ਵਿਭਾਗ

96
0

ਚੰਡੀਗੜ੍ਹ , ਰਾਜੇਸ਼ ਜੈਨ, ਭਗਵਾਨ ਭੰਗੂ)– ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ  ਵਾਲੀ ਸਰਕਾਰ ਦੇ  10 ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ  । ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਵਿਭਾਗ, ਵਿਜੀਲੈਂਸ ਤੋਂ   ਇਲਾਵਾ  ਲੋਕਲ ਬਾਡੀ ਤੇ ਹੋਰ  ਦੋ ਦਰਜਨ ਦੇ  ਕਰੀਬ  ਵਿਭਾਗ ਰਹਿਣਗੇ  । ਮੰਤਰੀ  ਹਰਪਾਲ ਸਿੰਘ ਚੀਮਾ ਨੂੰ ਖ਼ਜ਼ਾਨਾ ਵਿਭਾਗ ਦਿੱਤਾ ਗਿਆ ਹੈ  । ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਵਿਭਾਗ ਦਿੱਤਾ ਗਿਆ ਹੈ  । ਹਰਭਜਨ ਸਿੰਘ ਈਟੀਓ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਹੈ  । ਹਰਭਜਨ ਸਿੰਘ ਈਟੀਓ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਹੈ  ।  ਹਰਜੋਤ ਸਿੰਘ ਬੈਂਸ ਨੂੰ  ਕਾਨੂੰਨ  ਅਤੇ  ਵਿਭਾਗ ਦਿੱਤਾ ਗਿਆ ਹੈ  ।ਡਾ ਬਲਜੀਤ ਕੌਰ ਨੂੰ ਮਹਿਲਾ ਬਾਲ ਵਿਕਾਸ ਵਿਭਾਗ ਦਿੱਤਾ ਗਿਆ ਹੈ  । ਲਾਲ ਚੰਦ ਨੂੰ ਫੂਡ ਸਪਲਾਈ ਵਿਭਾਗ ਦਿੱਤਾ ਗਿਆ ਹੈ  । ਕੁਲਦੀਪ ਸਿੰਘ ਧਾਲੀਵਾਲ ਨੂੰ ਪੇਂਡੂ ਵਿਕਾਸ ਤੇ  ਪੰਚਾਇਤ ਵਿਭਾਗ ਦਿੱਤਾ ਗਿਆ ਹੈ  । ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਵਿਭਾਗ ਦਿੱਤਾ ਗਿਆ ਹੈ  ।   ਬ੍ਰਹਮ ਸ਼ੰਕਰ ਨੂੰ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਿੱਤਾ ਗਿਆ ਹੈ  । ਡਾ ਵਿਜੇ ਸਿੰਗਲਾ ਨੂੰ ਸਿਹਤ ਵਿਭਾਗ ਦਿੱਤਾ ਗਿਆ ਹੈ  ।”

LEAVE A REPLY

Please enter your comment!
Please enter your name here