Home Punjab ਐਤਵਾਰ ਨੂੰ ਇਸ ਏਰੀਏ ਦੀ ਬਿਜਲੀ ਬੰਦ ਰਹੇਗੀ

ਐਤਵਾਰ ਨੂੰ ਇਸ ਏਰੀਏ ਦੀ ਬਿਜਲੀ ਬੰਦ ਰਹੇਗੀ

53
0

ਜਗਰਾਉਂ,20 ਅਪ੍ਰੈਲ (ਅਸ਼ਵਨੀ ਕੁਮਾਰ) ਸਥਾਨਕ ਬਿਜਲੀ ਬੋਰਡ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 66 ਕੇਵੀ ਐੱਸ/ਐੱਸ ਅਗਵਾੜ ਲੋਪੋ ਤੋਂ 11 ਕੇਵੀ ਫੀਡਰ ਸਿਟੀ-6 ਦੇ ਕੁਝ ਇਲਾਕਿਆਂ ਦੀ ਬਿਜਲੀ ਸਪਲਾਈ ਜ਼ਰੂਰੀ ਰੱਖ-ਰਖਾਅ ਕਾਰਨ 21 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜ਼ੇ ਤੋਂ ਲੈ ਕੇ ਸ਼ਾਮ ਦੇ 5 ਵਜ਼ੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਖੇਤਰ ਪ੍ਰਭਾਵਿਤ : ਭੰਗੜ ਗੇਟ, ਮਿਸ਼ਰਪੁਰਾ ਬਾਜ਼ਾਰ, ਤਾਲਾਬ ਵਾਲੀ ਗਲੀ, ਢੋਲਾਂ ਵਾਲਾ ਖੂਹ, ਅਖਾੜਾ ਗੇਟ, ਮੁਹੱਲਾ ਮਹੰਤਾਂ, ਮੁਹੱਲਾ ਸੂਦਾਂ, ਮੁਹੱਲਾ ਲਾਹੌਰੀਆ ਆਦਿ ਅਤੇ ਇਸ ਇਲਾਕਿਆਂ ਨਾਲ ਸਬੰਧਤ ਸ਼ਹਿਰ ਵਾਸੀ ਨੋਟ ਕਰਨ ।

LEAVE A REPLY

Please enter your comment!
Please enter your name here