
ਚੰਡੀਗੜ੍ਹ-(ਅਰਜੁਨ ਸਹਿਜਪਾਲ) ਅੱਜ ਪੰਜਾਬ ‘ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੈਬਨਿਟ ਦਾ ਸਹੁੰ ਚੱੁਕ ਸਮਾਗਮ ਚੱਲ ਰਿਹਾ ਜਿਸਦੇ ਲਈ 10 ਵਿਧਾਇਕ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਲਈ ਪਹੁੰਚ ਚੁੱਕੇ ਹਨ ਤੇ ਅਮਰੀਕਾ ਤੋਂ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਧੀ-ਪੁੱਤ ਵੀ ਅੱਜ ਵਿਧਾਨ ਸਭਾ ਪਹੁੰਚੇ ਹਨ।