Home ਪਰਸਾਸ਼ਨ ਇਥੇ ਬਿਜਲੀ ਬੰਦ ਰਹੇਗੀ

ਇਥੇ ਬਿਜਲੀ ਬੰਦ ਰਹੇਗੀ

54
0


ਜਗਰਾਉਂ, 22 ਅਪ੍ਰੈਲ ( ਭਗਵਾਨ ਭੰਗੂ) –
ਮਿਤੀ 23-04-2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇਵੀ ਐਸ/ਐਸ ਅਗਰਵਰ ਲੋਪੋ ਤੋਂ 11 ਕੇਵੀ ਫੀਡਰ ਸਿਟੀ-5 ਦੀ ਬਿਜਲੀ ਸਪਲਾਈ ਜ਼ਰੂਰੀ ਰੱਖ-ਰਖਾਅ ਲਈ ਬੰਦ ਰਹੇਗੀ।
ਜਿਸ ਕਾਰਨ ਅਗਵਾਰ ਲੋਪੋ, ਗਰੇਵਾਲ ਕਲੋਨੀ, ਮੋਰੀ ਗੇਟ, ਮਾਈ ਦਾ ਗੁਰੂਦੁਆਰਾ, ਭੰਗੜ ਬਾਜ਼ਾਰ, ਭੋਡੀ ਬਾਜ਼ਾਰ, ਗੀਤਾ ਕਲੋਨੀ, ਸ਼ਿਵਾਲਾ ਰੋਡ ਆਦਿ ਇਲਾਕੇ ਪ੍ਰਭਾਵਿਤ ਹੋਣਗੇ।
,

LEAVE A REPLY

Please enter your comment!
Please enter your name here