Home ਧਾਰਮਿਕ ਐਸ ਸੀ / ਬੀ ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਨਵੀਂ ਟੀਮ ਦਾ...

ਐਸ ਸੀ / ਬੀ ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਨਵੀਂ ਟੀਮ ਦਾ ਐਲਾਨ

48
0


ਜਗਰਾਓਂ, 5 ਫਰਵਰੀ ( ਧਰਮਿੰਦਰ, ਬੌਬੀ ਸਹਿਜਲ )-ਐਸ ਸੀ/ਬੀ ਸੀ ਵੈਲਫੇਅਰ ਕੌਂਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਕੌਂਸਲ ਦੀ ਪੁਰਾਣੀ ਟੀਮ ਨੂੰ ਪਿਛਲੇ ਦਿਨੀਂ ਭੰਗ ਕਰ ਦਿੱਤਾ ਗਿਆ ਸੀ।  ਇਸ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਕੌਂਸਲ ਦੀ ਨਵੀਂ ਟੀਮ ਦਾ ਐਲਾਨ ਕੀਤਾ। ਪ੍ਰਧਾਨ ਦੇਸ਼ ਭਗਤ ਨੇ ਦੱਸਿਆ ਕਿ ਇਸ ਨਵੀਂ ਟੀਮ ਵਿੱਚ ਸੁਖਦੇਵ ਸਿੰਘ ਮਲਿਕ ਰਿਟਾਇਰਡ ਕਾਨੂੰਗੋ ਯੂ.ਐਸ.ਏ., ਸਤਨਾਮ ਸਿੰਘ ਅਗਵਾੜ ਲੋਪੋ ਯੂ.ਐਸ.ਏ ਅਤੇ ਦਵਿੰਦਰ ਸ਼ਰਮਾ ਯੂ.ਐਸ.ਏ ਤਿੰਨੋਂ ਸਰਪ੍ਰਸਤ, ਸ੍ਰੀਮਤੀ ਮਨਪ੍ਰੀਤ ਕੌਰ ਮਾਹਲ ਚੇਅਰਮੈਨ, ਟਵਿੰਕਲ ਸ਼ਰਮਾ ਵਾਈਸ ਚੇਅਰਮੈਨ, ਸ਼ਿੰਦਰਪਾਲ ਕੌਰ ਗਾਲਿਬ ਜਨਰਲ ਸਕੱਤਰ, ਸੁਖਦੇਵ ਸਿੰਘ ਮੱਲਾ ਅਤੇ ਡਾ: ਅਮਰਜੀਤ ਸਿੰਘ ਨਾਹਰ ਮੀਤ ਪ੍ਰਧਾਨ, ਬਲਜੀਤ ਸਿੰਘ ਜੱਸਲ ਤੇ ਅਮਰਜੋਤ ਸਿੰਘ ਸਕੱਤਰ, ਕੈਪਟਨ ਸਿਕੰਦਰ ਸਿੰਘ ਸਰਪੰਚ ਬਰਸਾਲ ਤੇ ਗੁਰਮੀਤ ਸਿੰਘ ਭੂੰਦੜੀ ਬਲਾਕ ਸਮਿਤੀ ਮੈਂਬਰ ਸੀਨੀਅਰ ਮੀਤ ਪ੍ਰਧਾਨ, ਕੌਂਸਲਰ ਕੰਵਰਪਾਲ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਬਾਬਾ ਮੋਹਨ ਸਿੰਘ ਸੱਗੂ, ਸੁਖਦੇਵ ਸਿੰਘ ਸੇਵਾਮੁਕਤ ਬੈਂਕ ਮੈਨੇਜਰ, ਅਜਮੇਰ ਸਿੰਘ ਸਿਵੀਆ ਰਿਟਾਇਰਡ ਏ.ਡੀ.ਸੀ. ਸਾਰੇ ਸਲਾਹਕਾਰ, ਮਾਸਟਰ ਰਛਪਾਲ ਸਿੰਘ ਗਾਲਿਬ, ਮਾਸਟਰ ਗੁਰਮੀਤ ਸਿੰਘ ਮਾਨ ਅਤੇ ਮਾਸਟਰ ਕੇਵਲ ਸਿੰਘ ਮੱਲਾ ਤਿੰਨੋਂ ਬੁਲਾਰੇ ਅਤੇ ਜਗਜੀਤ ਸਿੰਘ ਸਹੋਤਾ, ਬਲਵਿੰਦਰ ਸਿੰਘ ਚਾਹਲ, ਕੁਲਵਿੰਦਰਜੀਤ ਕੌਰ ਬਾੜੇੇਵਾਲ, ਆਸ਼ਾ ਸਹੋਤਾ, ਸੁਖਦੇਵ ਸਿੰਘ ਸਿੱਧੂ, ਪ੍ਰਿਤਪਾਲ ਸਿੰਘ। ਮਣਕੂ, ਪੰਡਿਤ ਰਾਕੇਸ਼ ਸ਼ਰਮਾ, ਪਰਮਜੀਤ ਸਿੰਘ ਨਾਹਰ ਨੂੰ ਕਾਰਜਕਾਰਨੀ ਮੈਂਬਰ ਅਤੇ ਰਛਪਾਲ ਸਿੰਘ ਸ਼ੇਰਪੁਰ ਅਤੇ ਮਿਸ ਏਵਨ ਮਹਿਰਾ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ।

LEAVE A REPLY

Please enter your comment!
Please enter your name here