Home Punjab ਪੁਲਿਸ ਭਰਤੀ ਨੂੰ ਲੈ ਕੇ ਬੇਰੁਜ਼ਗਾਰ ਨੌਜਵਾਨਾਂ ਨੇ ਨੈਸ਼ਨਲ ਹਾਈਵੇ ਜਾਮ ਕੀਤਾPunjabਪੁਲਿਸ ਭਰਤੀ ਨੂੰ ਲੈ ਕੇ ਬੇਰੁਜ਼ਗਾਰ ਨੌਜਵਾਨਾਂ ਨੇ ਨੈਸ਼ਨਲ ਹਾਈਵੇ ਜਾਮ ਕੀਤਾBy dailyjagraonnews - April 7, 2022650FacebookTwitterPinterestWhatsApp ਸੰਗਰੂਰ, (ਬਿਊਰੋ) ਪੰਜਾਬ ਪੁਲਿਸ ਵਿਚ ਭਰਤੀ ਨੂੰ ਲੈ ਕੇ ਸੰਗਰੂਰ ਵਿਖੇ ਮੰਗਲਵਾਰ ਨੂੰ ਬੇਰੁਜ਼ਗਾਰ ਨੌਜਵਾਨ ਪਾਣੀ ਦੀ ਟੈਂਕੀ ਤੇ ਚੜ੍ਹ ਗਏ ।ਉਥੇ ਹੀ ਬੇਰੁਜ਼ਗਰ ਨੌਜਵਾਨਾਂ ਨੇ ਸੰਗਰੂਰ ਵਿਖੇ ਨੈਸ਼ਨਲ ਹਾਈਵੇ ਤੇ ਧਰਨਾ ਦਿੱਤਾ ਅਤੇ ਰੋਡ ਤੋਂ ਆਵਾਜਾਈ ਠੱਪ ਕਰ ਦਿੱਤੀ।ਬੇਰੁਜ਼ਗਰ ਨੌਜਵਾਨਾਂ ਦੀ ਮੰਗ ਹੈ ਕਿ 2016 ਵਿਚ 7416 ਪੋਸਟਾਂ ਲਈ ਭਰਤੀ ਕੀਤੀ ਸੀ ਅਤੇ 700 ਨੌਜਵਾਨਾਂ ਨੂੰ ਜੁਆਇੰਗ ਲੈਟਰ ਨਹੀਂ ਮਿਲੇ ਹਨ।