ਮੋਗਾ (ਅਨਿੱਲ ਕੁਮਾਰ-ਸੁਨੀਲ ਸੇਠੀ) ਖੱਤਰੀ ਸਭਾ ਮਹਿਲਾ ਅਤੇ ਯੁਵਾ ਨੇ ਖੱਤਰੀ ਭਵਨ ਵਿਚ ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐੱਮਐੱਲ ਜੈਦਕਾ, ਮਹਿਲਾ ਖੱਤਰੀ ਸਭਾ ਦੇ ਵਰਕਿੰਗ ਪ੍ਰਧਾਨ ਸਾਬਕਾ ਪਿੰ੍ਸੀਪਲ ਸੁਮਨ ਮਲਹੋਤਰਾ, ਜਨਰਲ ਸਕੱਤਰ ਸੋਨੀਆ ਢੰਡ, ਯੁਵਾ ਖੱਤਰੀ ਸਭਾ ਦੇ ਪ੍ਰਧਾਨ ਗੌਰਵ ਕਪੂਰ ਅਤੇ ਵਰਕਿੰਗ ਪ੍ਰਧਾਨ ਹਰਪ੍ਰਰੀਤ ਸਿੰਘ ਸਹਿਗਲ ਦੀ ਅਗਵਾਈ ਵਿਚ ਰਾਮ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।
ਇਸ ਮੌਕੇ ਭਗਵਾਨ ਸ੍ਰੀ ਰਾਮ ਦੇ ਚਿੱਤਰ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਚੀਫ ਪੈਟਰਨ ਬੋਧਰਾਜ ਮਜੀਠੀਆ ਐਡਵੋਕੇਟ ਅਤੇ ਮੁੱਖ ਸਲਾਹਕਾਰ ਸਾਬਕਾ ਤਹਿਸੀਲਦਾਰ ਜਸਵੰਤ ਦਾਨੀ ਨੇ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਖੱਤਰੀ ਮਹਾਂ ਸਭਾ ਜ਼ਲਿ੍ਹਾ ਮੋਗਾ ਦੇ ਪ੍ਰਧਾਨ ਨਰੋਤਮ ਪੁਰੀ, ਬਲਜਿੰਦਰ ਸਿੰਘ ਸਹਿਗਲ ਜਨਰਲ ਸਕੱਤਰ, ਸੁਸ਼ੀਲ ਸਿਆਲ, ਸਰਬਜੀਤ ਮੈਂਗੀ, ਸੁਰਿੰਦਰ ਕੁਮਾਰ ਚੋਪੜਾ ਸਾਬਕਾ ਪੁਲਿਸ ਇੰਸਪੈਕਟਰ, ਸੰਜੀਵ ਕੌੜਾ ਲੱਡੂ ਆਰੇ ਵਾਲਾ, ਐੱਮਐੱਲ ਮੋਲੜੀ, ਨਿਸੀ ਰਕੇਸ਼ ਵਿਜ, ਡਾਕਟਰ ਵਿਜੇ ਉਪਲ, ਸੁਮਨ ਕਾਂਤ ਵਿਜ, ਗੌਰਵ ਕਪੂਰ, ਹਰਪ੍ਰਰੀਤ ਸਿੰਘ ਸਹਿਗਲ, ਸੁਭਾਸ਼ ਸਹਿਗਲ, ਸੁਧੀਰ ਕੋਹਲੀ, ਰਜਿੰਦਰ ਕੋਹਲੀ, ਵਿਕਾਸ ਚੋਪੜਾ, ਸੰਦੀਪ ਆਨੰਦ, ਸੰਜੀਵ ਕੌੜਾ ਐਕਸਾਈਜ਼, ਅਮੀਸ ਭੰਡਾਰੀ, ਅਜੇ ਸੱਚਰ, ਭਜਨ ਪ੍ਰਕਾਸ਼ ਵਰਮਾ, ਡਾਕਟਰ ਮਹਿੰਦਰ ਪਾਲ ਸੱਭਰਵਾਲ, ਡਾਕਟਰ ਜਤਿੰਦਰ ਖੁੱਲਰ, ਕੇਵਲ ਚੋਧਰੀ, ਜਸਵੰਤ ਦਾਨੀ, ਨਿਤਿਨ ਧੀਰ, ਜਤਿਨ ਧੀਰ, ਸੰਜੀਵ ਬੇਦੀ, ਅਦੇਸ਼ ਇੰਦਰ ਸਿੰਘ ਸਹਿਗਲ, ਮਹੇਸ਼ ਗਾਂਧੀ, ਤਿਲਕ ਰਾਜ ਸੋਢੀ, ਬਲਵਿੰਦਰ ਸੋਢੀ, ਵਿਨੋਦ ਸਹਿਗਲ, ਅਮਨ ਤਲਵਾੜ, ਰਕੇਸ਼ ਸਿਤਾਰਾ, ਰਜੇਸ਼ ਮਲਹੋਤਰਾ, ਹਰੀਸ਼ ਧੀਰ, ਵਰਿੰਦਰ ਵਧਾਵਨ, ਅਸ਼ੋਕ ਧਵਨ, ਨਰੇਸ਼ ਧੀਰ, ਕਿਸ਼ਨ ਸਿੰਘ ਮਹਿਰਾ, ਮਨੋਜ ਭੰਡਾਰੀ, ਸੰਜੀਵ ਕੌੜਾ ਰਿੰਮੀ, ਤਰਸੇਮ ਚੋਪੜਾ, ਵਿਪਨ ਲੂੰਬਾ, ਰਮਨ ਮਾਕਰ, ਡਾਕਟਰ ਸਤੀਸ਼ ਕੋਛੜ, ਮਨਮੋਹਨ ਸਿੰਘ ਬਿੰਦਰਾ, ਰਿਸ਼ੀ ਪੁਰੀ ਲੱਕੀ, ਵਰਿੰਦਰ ਪੁਰੀ, ਕ੍ਰਿਸ਼ਨ ਚੋਧਰੀ, ਰਵੀ ਧੀਰ, ਸਰਬਜੀਤ ਸਿੰਘ ਸੋਢੀ, ਵਿਨੀਤ ਚੋਪੜਾ, ਸੋਨੂੰ ਬਹਿਲ, ਦਿਨੇਸ਼ ਰਿਹਾਨ, ਕੁਲਦੀਪ ਸਾਹਨੀ ਸਰਕਾਰੀ ਵਕੀਲ, ਰੋਬਿਨ ਜੇਠੀ, ਜਤਿੰਦਰ ਸੋਂਧੀ, ਚੰਦਰ ਕਾਂਤ ਵਕੀਲ, ਵਿਜੇ ਤਲਵਾੜ, ਪਵਨ ਸ਼ਿੰਗਾਰੀ, ਵਿਕਰਮ ਢੰਡ, ਜਗਜੀਵ ਧੀਰ ਚੇਅਰਮੈਨ, ਰਕੇਸ਼ ਵਰਮਾ, ਸੁਰਿੰਦਰ ਪੁਰੀ ਮਾਣੂੰਕੇ, ਵੀਪੀ ਸੇਠੀ, ਕ੍ਰਿਸ਼ਨ ਸੂਦ ਸਾਬਕਾ ਕੌਂਸਲਰ, ਅਸ਼ੋਕ ਕਾਲੀਆ, ਤਰਸੇਮ ਚੋਪੜਾ, ਵਿਜੇਇੰਦਰ ਪੁਰੀ, ਨਰੇਸ਼ ਜੈਦਕਾ, ਤਿਲਕ ਰਾਜ ਸੋਨੀ, ਮਨੋਹਰ ਲਾਲ ਪਾਂਧੀ, ਰਜਿੰਦਰ ਪਾਲ ਵਰਮਾ, ਅਸ਼ੋਕ ਕੁਮਾਰ ਥਾਪਰ, ਰਾਜ ਲੂੰਬਾ, ਅਨਿਲ ਕੁਮਾਰ ਤਲਵਾੜ, ਸੁਰਿੰਦਰ ਵਿਨਾਇਕ, ਅੰਜੂ ਵਿਨਾਇਕ, ਮਹਿੰਦਰ ਪਾਲ ਸੱਭਰਵਾਲ, ਅਰੁਣ ਜੈਦਕਾ, ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।