ਜਗਰਾਉ(ਰੋਹਿਤ ਗੋਇਲ)ਗੁਰਦੁਆਰਾ ਬਾਬਾ ਨਾਮਦੇਵ ਭਵਨ ਵਿਖੇ ਚੱਲ ਰਹੇ ਸੋਲਰ ਪ੍ਰੋਜੈਕਟ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੱਸਲ (ਕਨੇਡਾ) ਦੇ ਸਹਿਯੋਗ ਨਾਲ ਅਤੇ ਕਾਰਜਕਾਰੀ ਪ੍ਰਧਾਨ ਅਮਰਜੋਤ ਸਿੰਘ ਕੈਥ ਦੀ ਦੇਖਰੇਖ ਹੇਠ ਹੋਇਆ ਇਸ ਵਿੱਚ ਵਿਸ਼ੇਸ਼ ਸਹਿਯੋਗ ਬਾਬਾ ਨਾਮਦੇਵ ਲੰਗਰ ਸੁਸਾਇਟੀ ਜਗਰਾਓ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਵੀ ਸਹਿਯੋਗ ਕੀਤਾ ਗਿਆ ਇਸ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਅਮਰਜੀਤ ਸਿੰਘ ਜੱਸਲ ,ਵੀਰਪਾਲ ਸਿੰਘ ਜੱਸਲ ,ਭੁਪਿੰਦਰ ਸਿੰਘ ਔਲਖ ,ਗੁਰਸ਼ਰਨਜੀਤ ਸਿੰਘ ਜੱਸਲ ,ਜਗਜੀਤ ਸਿੰਘ ਕੈਥ ,ਜਤਿੰਦਰ ਸਿੰਘ ਜੱਸਲ,ਸਰਬਜੀਤ ਸਿੰਘ ਜੱਸਲ ਲੰਕਾ, ਕੁਲਵਿੰਦਰ ਸਿੰਘ ਸਰਾਂ ,ਚਰਨਪ੍ਰੀਤ ਸਿੰਘ ਦੇਦ ,ਬਲਜੀਤ ਸਿੰਘ ਜੱਸਲ ਪਰਮਜੀਤ ਸਿੰਘ ਜੱਸਲ ਡੀ ਬੀ ਸੋਲਰ ਕੰਪਨੀ ਵੱਲੋਂ ਵਿਨੈ ਕੁਮਾਰ ਗਗਨਦੀਪ ਸਿੰਘ ਹਾਜਰ ਸਨ