ਕੈਨੇਡਾ 27 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ )-ਕੈਨੇਡਾ ਜਾਂ ਫਿਰ ਅਮਰੀਕਾ ਹੋਵੇ ਲਡ਼ਕੀਆਂ ਲਈ ਤੇ ਦਿਨ ਬ ਦਿਨ ਹਮਲੇ ਕਰਨੇ ਜਾਰੀ ਹਨ ਇਸੇ ਤਹਿਤ ਕੈਨੇਡਾ ਚ ਇਰਾਨੀ ਮੂਲ ਦੀ ਇਲਾਨਜ ਹਾਜ਼ਤਮਰੀ ਜਿਸ ਦੇ ਸਿਰ ਚ ਵਿਚ ਚ ਲਗਪਗ 40 ਟਾਂਕੇ ਲੱਗੇ ਹਨ ਇਸ ਲੜਕੀ ਦੇ ਸਿਰ ਉੱਤੇ ਖਾਣਾ ਬਣਾਉਣ ਵਾਲੀ ਬਾਟੀ ਮਾਰ ਕੇ ਚੋਰੀ ਦੀ ਗੱਡੀ ਵਿੱਚ ਨੱਸੇ ਸ਼ੱਕੀ ਰਿਆਸਤ ਸਿੰਘ ਨੂੰ ਬੀਤੇ ਦਿਨੀਂ ਬਰੈਂਪਟਨ ਦੀ ਪੁਲਸ ਵੱਲੋਂ ਫੜ ਕੇ ਚਾਰਜ ਲੈ ਗਿਆ ਹੈ ਪਰ ਮਾਮਲੇ ਚ ਹਰਸ਼ਦੀਪ ਬਿੰਨਰ 23 ਅਜੇ ਫ਼ਰਾਰ ਹੈlਜਿਸ ਨੂੰ ਕੈਨੇਡਾ ਦੀ ਪੁਲਸ ਵੱਲੋਂ ਹਰਸ਼ਦੀਪ ਬਿਨਰ ਦੀ ਗ੍ਰਿਫਤਾਰੀ ਲਈ ਜਗ੍ਹਾ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ l