ਜਗਰਾਓਂ, 27 ਫਰਵਰੀ ( ਭਗਵਾਨ ਭੰਗੂ, ਵਿਕਾਸ ਮਠਾੜੂ)-ਾਬਕਾ ਵਿਧਾਇਕ ਐਸ ਆਰ ਕਲੇਰ ਨੇ ਜਗਰਾਓ ਦੇ ਰੌਸ਼ਨੀ ਮੇਲੇ ‘ਤੇ ਪਰਿਵਾਰ ਸਮੇਤ ਪੀਰਾਂ ਨੂੰ ਨਤਮਸਤਕ ਹੋ ਕੇ ਭਾਵਨਾਤਮਿਕ ਖੁਸ਼ੀ ਮਹਿਸੂਸ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਪ੍ਰਸਿੱਧ ਰੌਸ਼ਨੀ ਦਾ ਮੇਲੇ ਦੀ ਚਮਕ ਅੱਜ ਵੀ ਬਰਕਰਾਰ ਹੈ। ਗੁਰੂ ਰੌਸ਼ਨੀ ਮੇਲੇ ਦੀ ਚਮਕ ਦਮਕ ਬਣਾਈ ਰੱਖਣ ।ਇਸ ਮੌਕੇ ਕੌਸਲਰ ਕੌਂਸਲਰ ਸਤੀਸ਼ ਕੁਮਾਰ ਦੋਧਰੀਆ, ਸੁਮੀਤ ਸ਼ਾਸਤਰੀ, ਵਿਕਰਮਜੀਤ ਸਿੰਘ ਥਿੰਦ, ਧਰਮਿੰਦਰ ਸਿੰਘ ਜਗਰਾਉਂ, ਕੈਥ, ਹਰਦੇਵ ਸਿੰਘ ਬੋਬੀ, ਗੁਰਦੀਪ ਸਿੰਘ ਦੁਆ, ਆਸ਼ਾ, ਕ੍ਰਿਸ਼ਨ ਕੁਮਾਰ, ਕੌਂਸਲਰ ਅੰਕੁਸ਼ ਧੀਰ, ਸਤੀਸ਼ ਬੱਗਾ ਵੀ ਮੌਜੂਦ ਸਨ।