Home Political ਵੱਡੀ ਖਬਰ, ਜਾਣੋ ਪੰਜਾਬ ਦੀਆਂ ਕਿਹੜੀਆਂ 5 ਰਾਜ ਸਭਾ ਦੀਆਂ ਕਦੋਂ ਹੋਣਗੀਆਂ...

ਵੱਡੀ ਖਬਰ, ਜਾਣੋ ਪੰਜਾਬ ਦੀਆਂ ਕਿਹੜੀਆਂ 5 ਰਾਜ ਸਭਾ ਦੀਆਂ ਕਦੋਂ ਹੋਣਗੀਆਂ ਚੋਣਾਂ

83
0

ਚੰਡੀਗੜ੍ਹ ( ਬਿਊਰੋ ਡੇਲੀ ਜਗਰਾਉਂ ਨਿਊਜ਼) -ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਦੌਰਾਨ ਪੰਜਾਬ ਦੀਆਂ 5  ਰਾਜ ਸਭਾ ਸੀਟਾਂ ਲਈ ਚੋਣਾਂ ਦਾ ਇਲਾਨ ਚੋਣਾਂ  ਕਮਿਸ਼ਨ ਨੇ ਕਰ ਦਿੱਤਾ ਹੈ . ਇਹ ਚੋਣਾਂ ਹੇਠ ਲਿਖੇ ਅਨੁਸਾਰ ਹੋਣਗੀਆਂ . 
 ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਅਗਲੇ ਮਹੀਨੇ ਰਿਟਾਇਰ ਹੋ ਰਹੇ ਹਨ ਇਨ੍ਹਾਂ ਵਿਚ ਸੁਖਦੇਵ ਸਿੰਘ ਢੀਂਡਸਾ , ਨਰੇਸ਼ ਗੁਜਰਾਲ  , ਸ਼ਵੇਤ ਮਲਿਕ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਸ਼ਾਮਲ ਹਨ. ਪੰਜਾਬ ਦੀਆਂ ਕੁੱਲ 7 ਰਾਜ ਸਭਾ ਸੀਟਾਂ ਹਨ । 

Sl. No.

Events

Dates

Issue of Notifications

14th March, 2022 (Monday)

Last date of making nominations

21st March, 2022 (Monday)

Scrutiny of nominations

22nd March, 2022 (Tuesday)

Last date for withdrawal of candidatures

24th March, 2022 (Thursday)

Date of Poll

31st March, 2022 (Thursday)

Hours of Poll

09:00 am- 04:00 pm

Counting of Votes

31st March, 2022 (Thursday) at 05:00 pm

Date before which election shall be completed

02nd April, 2022 (Sa

LEAVE A REPLY

Please enter your comment!
Please enter your name here