Home Political ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ/ਫੀਮੇਲ ਯੂਨੀਅਨ ਦਾ ਕਲੰਡਰ ਰੀਲੀਜ

ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ/ਫੀਮੇਲ ਯੂਨੀਅਨ ਦਾ ਕਲੰਡਰ ਰੀਲੀਜ

44
0


ਫਤਿਹਗੜ੍ਹ ਸਾਹਿਬ, 2 ਜਨਵਰੀ  ( ਵਿਕਾਸ ਮਠਾੜੂ, ਅਸ਼ਵਨੀ )-ਸਿਹਤ ਮੁਲਾਜ਼ਮਾਂ ਦੀ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਜਿਲਾ ਇਕਾਈ  ਸ੍ਰੀ ਫਤਿਹਗੜ੍ਹ ਸਾਹਿਬ  ਦਾ ਸਲਾਨਾ ਕਲੰਡਰ 2023 ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਚਨਾਰਥਲ ਕਲਾਂ ਡਾਕਟਰ ਰਵਿੰਦਰ ਕੌਰ ਨੇ ਰਿਲੀਜ ਕੀਤਾ ਇਸ ਮੋਕੇ ਸੁਬਾਈ ਆਗੂ ਰਣਦੀਪ ਸਿੰਘ ਸ਼੍ਰੀ ਫਤਹਿਗੜ੍ਹ ਸਾਹਿਬ  ਅਤੇ ਜਿਲਾ ਪ੍ਰਧਾਨ ਮੋਹਣ ਸਿੰਘ ਟਿਵਾਣਾ ਆਗੂ ਹਾਜਰ ਸਨ। ਇਸ ਮੋਕੇ ਡਾ. ਰਮਿੰਦਰ ਕੌਰ ਨੇ ਜਥੇਬੰਦੀ ਦੇ ਉਪਰਾਲੇ ਦੀ ਸਲਾਘਾ ਕੀਤੀ ਇਹ ਕਲੰਡਰ ਦਸਵੇ ਪਾਤਸ਼ਾਹ ਦੇ ਸਮੁੱਚੇ ਪਰਿਵਾਰ ਨੂੰ ਸਮਰਪਿਤ ਹੈ ਇਸ ਕਲੰਡਰ ਵਿੱਚ ਗਜਟਿਡ ਛੁੱਟੀਆ ,ਤਿਉਹਾਰਾਂ ਦਿਨ ਦਾ ਵੇਰਵਾ ਦਰਜ ਹੈ ਨਾਲ ਹੀ ਇਹ ਕਲੰਡਰ ਵਿੱਚ ਜਥੇਬੰਦੀ ਦੀਆ ਗਤੀਵਿਧੀਆਂ ਫੋਟੋਆ ਸਮੇਤ ਹਨ  ਇਸ ਮੋਕੇ ਹੋਰ ਆਗੂ ਨਰਿੰਦਰ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਗੁਰਦੀਪ ਸਿੰਘ, ਕਮਲਪ੍ਰੀਤ ਸਿੰਘ  ਵੀ ਹਾਜਰ ਸਨ।

LEAVE A REPLY

Please enter your comment!
Please enter your name here