Home Uncategorized ਡਿਪਟੀ DMO ਨੂੰ ਦਿੱਤਾ ਲੁਧਿਆਣਾ ਮਾਰਕੀਟ ਕਮੇਟੀ ਦਾ ਵਾਧੂ ਚਾਰਜ, ਸੁਭਾਸ਼ ਕੁਮਾਰ...

ਡਿਪਟੀ DMO ਨੂੰ ਦਿੱਤਾ ਲੁਧਿਆਣਾ ਮਾਰਕੀਟ ਕਮੇਟੀ ਦਾ ਵਾਧੂ ਚਾਰਜ, ਸੁਭਾਸ਼ ਕੁਮਾਰ ਜਲਦ ਸੰਭਾਲਣਗੇ ਕਾਰਜਭਾਰ

34
0

ਲੁਧਿਆਣਾ (ਰਾਜੇਸ ਜੈਨ) ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਵੱਲੋਂ ਬੁੱਧਵਾਰ ਸ਼ਾਮ ਨੂੰ ਮਾਰਕੀਟ ਕਮੇਟੀ ਸਕੱਤਰ,ਡੀਐਮਓ ਡਿਪਟੀ ਡੀਐਮਓ ਦੇ ਤਬਾਦਲੇ ਕੀਤੇ ਗਏ ਜਿਸ ਵਿੱਚ ਲੁਧਿਆਣਾ ਵਿੱਚ ਤਾਇਨਾਤ ਸਕੱਤਰ ਵਿਨੋਦ ਸ਼ਰਮਾ ਨੂੰ ਲੁਧਿਆਣਾ ਤੋਂ ਹੁਸ਼ਿਆਰਪੁਰ ਮਾਰਕੀਟ ਕਮੇਟੀ ਸਕੱਤਰ ਦਾ ਚਾਰਜ ਦਿੱਤਾ ਗਿਆ ਅਤੇ ਲੁਧਿਆਣਾ ਵਿੱਚ ਡਿਪਟੀ ਡੀਐਮਓ ਸੁਭਾਸ਼ ਕੁਮਾਰ ਨੂੰ ਲੁਧਿਆਣਾ ਮਾਰਕੀਟ ਕਮੇਟੀ ਦਾ ਵਾਧੂ ਚਾਰਜ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਉਹਨਾਂ ਤੋਂ ਪਹਿਲਾਂ ਵੀ ਹਠੂਰ ਅਤੇ ਮਲੋਦ ਦਾ ਵਾਧੂ ਚਾਰਜ ਹੈ ਜਾਣਕਾਰੀ ਮੁਤਾਬਿਕ ਜਲਦ ਹੀ ਉਹ ਲੁਧਿਆਣਾ ਮਾਰਕੀਟ ਕਮੇਟੀ ਸਕੱਤਰ ਦਾ ਚਾਰਜ ਸੰਭਾਲਣਗੇ ਮੰਡੀ ਬੋਰਡ ਵੱਲੋਂ ਲਗਾਈ ਜਿੰਮੇਵਾਰੀ ਨਿਭਾਉਣਗੇ ।