Home Political ਜੰਤਰ-ਮੰਤਰ ਦਿੱਲੀ ਵਿਖੇ 20 ਜੁਲਾਈ ਨੂੰ ਜਗਰਾਉਂ ਤੋਂ ਜਾਵੇਗਾ ਵੱਡਾ ਜੱਥਾ –...

ਜੰਤਰ-ਮੰਤਰ ਦਿੱਲੀ ਵਿਖੇ 20 ਜੁਲਾਈ ਨੂੰ ਜਗਰਾਉਂ ਤੋਂ ਜਾਵੇਗਾ ਵੱਡਾ ਜੱਥਾ – ਕਲੇਰ,ਗਰੇਵਾਲ

84
0

ਬੰਦੀ ਸਿੰਘਾ ਦੀ ਰਿਹਾਈ ਲਈ ਹਰ ਲੜਾਈ ਲੜਾਗੇ
ਜਗਰਾਉਂ, 18 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਫੈਸਲੇ ਅਨੁਸਾਰ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਕੇਜਰੀਵਾਲ ਦੇ ਅੜੀਅਲ ਰਵੱਈਏ ਦੇ ਖਿਲਾਫ ਜੰਤਰ-ਮੰਤਰ ਦਿੱਲੀ ਵਿਖੇ 20 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੇ ਪੱਧਰ ਤੇ ਰੋਸ ਧਰਨਾ ਦਿੱਤੇ ਜਾਣ ਤੇ ਸਬੰਧ ਵਿੱਚ ਅੱਜ ਸ੍ਰੀ ਐੱਸ.ਆਰ.ਕਲੇਰ ਸਾਬਕਾ ਵਿਧਾਇਕ ਜਗਰਾਉਂ ਦੀ ਅਗਵਾਈ ਹੇਠ ਹਲਕਾ ਜਗਰਾਉਂ ਦੇ ਅਹੁਦੇਦਾਰ ਸਹਿਬਾਨ ਤੇ ਵਰਕਰ ਸਹਿਬਾਨਾ ਨਾਲ ਜਗਰਾਉਂ ਪਾਰਟੀ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸ਼ਾਝੀ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਦੌਰਾਨ ਪਾਰਟੀ ਦੇ ਸਮੂਹ ਆਗੂ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚ ਕੇ ਕੇਂਦਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦਿਆ ਜੜਾ ਹਿਲਾਉਣਗੇ । ਇਸ ਮੌਕੇ ਹਾਜ਼ਰ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਕੌਂਸਲਰ ਸਤੀਸ਼ ਕੁਮਾਰ, ਸਰਕਲ ਪ੍ਰਧਾਨ ਮਨਦੀਪ ਸਿੰਘ ਬਿੱਟੂ, ਬਸਪਾ ਹਲਕਾ ਇੰਚਾਰਜ ਸਾਧੂ ਸਿੰਘ ਤੱਪੜ, ਯੂਥ ਪ੍ਰਧਾਨ ਜਤਿੰਦਰ ਸਿੰਘ ਤੂਰ ਅਮਰਗੜ ਕਲੇਰ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਸਤਨਾਮ ਸਿੰਘ ਬੱਸੂਵਾਲ, ਵਿਕਰਮਜੀਤ ਸਿੰਘ ਥਿੰਦ, ਪ੍ਰਧਾਨ ਗੁਰਬਚਨ ਸਿੰਘ ਬਾਘੀਆ, ਹਰਜੀਤ ਸਿੰਘ ਗਰੇਵਾਲ ਬਸਪਾ ਹਲਕਾ ਇੰਚਾਰਜ, ਯੂਥ ਪ੍ਰਧਾਨ ਸੁਰਗਨ ਸਿੰਘ ਰਸੂਲਪੁਰ, ਯੂਥ ਪ੍ਰਧਾਨ ਜਗਦੀਸ਼ ਸਿੰਘ ਮਾਣੂੰਕੇ, ਤਜਿੰਦਰਪਾਲ ਸਿੰਘ ਪਰਜੀਆ ਕਲਾ,ਜਗਰਾਜ ਸਿੰਘ ਰਾਜਾ, ਸੁਰਵੇਸ਼ ਕੁਮਾਰ ਗੁਡਗੋ, ਜਗਵੀਰ ਸਿੰਘ ਸਿੱਧੂ, ਜਸਵੰਤ ਸਿੰਘ ਕੋਠੇ ਖਜੂਰਾ, ਦਰਸ਼ਨ ਸਿੰਘ ਬਸਪਾ, ਲਖਵੀਰ ਸਿੰਘ ਗਾਲਿਬ ਬਸਪਾ, ਦਰਸ਼ਨ ਸਿੰਘ ਗਿੱਲ, ਪ੍ਰਦੀਪ ਸਿੰਘ ਅਖਾੜਾ,ਪੰਚ ਮਨੋਹਰ ਸਿੰਘ ਅਖਾੜਾ, ਪੰਚ ਰਾਜਾ ਮੱਲਾ, ਸੰਦੀਪ ਸਿੰਘ ਬੋਦਲਵਾਲਾ, ਬੂਟਾ ਸਿੰਘ ਬਸਪਾ ਕਾਉਂਕੇ ਕਲਾ, ਸੁੱਖਾ ਬਾਵਾ,ਸਨੀ ਸੇਖਦੌਲਤ, ਕਰਮਜੀਤ ਸਿੰਘ ਕੈਥ, ਲਵਪ੍ਰੀਤ ਸਿੰਘ ਸੇਖਦੌਲਤ, ਮਨਜੀਤ ਸਿੰਘ ਫੌਜੀ, ਯੂਥ ਪ੍ਰਧਾਨ ਦਲਜੀਤ ਸਿੰਘ ਪੋਨਾ, ਸਾਬਕਾ ਸਰਪੰਚ ਕਰਮਜੀਤ ਸਿੰਘ ਕੋਠੇ ਸ਼ੇਰਜੰਗ, ਰਾਜਵੀਰ ਸਿੰਘ ਕੋਠੇ ਸ਼ੇਰਜੰਗ, ਬਲਵਿੰਦਰ ਸਿੰਘ ਬਿੰਦਾ ਮਾਣੂੰਕੇ, ਹਰਮੀਤ ਸਿੰਘ ਰਾਏ ਜਗਰਾਉਂ, ਮਨਦੀਪ ਸਿੰਘ ਸਿੱਧਵਾ ਕਲਾ , ਸਾਬਕਾ ਸਰਪੰਚ ਰਣਧੀਰ ਸਿੰਘ ਚੱਕਰ, ਹਰਵਿੰਦਰ ਸਿੰਘ ਸਿੱਧਵਾ ਕਲਾ,ਭਗਵਾਨ ਸਿੰਘ ਚੱਕਰ, ਪੰਚ ਵਿੱਕੀ ਗਾਲਿਬ ਕਲਾ, ਕਰਮਜੀਤ ਸਿੰਘ ਸੇਖਦੌਲਤ, ਇਸ਼ਟਪ੍ਰੀਤ ਸਿੰਘ ਜਗਰਾਉਂ, ਬਲਰਾਜ ਸਿੰਘ ਗਰੇਵਾਲ ਲੀਲਾ, ਗੁਰਬਚਨ ਸਿੰਘ ਮਾਨ ਬਸਪਾ ਅਮਰਗੜ ਕਲੇਰ, ਡਾਕਟਰ ਬਲਦੇਵ ਸਿੰਘ ਅਖਾੜਾ, ਟਹਿਲ ਸਿੰਘ ਅਖਾੜਾ, ਗੁਰਮੀਤ ਸਿੰਘ ਜਗਰਾਉਂ ਤੇ ਹੋਰ ਹਾਜਰ ।

LEAVE A REPLY

Please enter your comment!
Please enter your name here