ਮੋਗਾ ਪੁਲਿਸ ਨੇ ਇੱਕ ਵਿਅਕਤੀ ਨੂੰ ਭਾਰੀ ਮਾਤਰਾ ਵਿੱਚ ਹਥਿਆਰਾਂ ਸਮੇਤ ਕਾਬੂ ਕੀਤਾ ਹੈ| ਚੰਡੀਗੜ੍ਹ/ਮੋਗਾ
ਰੂਪਨਗਰ ਪੁਲਿਸ ਨੇ ਪਾਕਿਸਤਾਨ ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਤੋਂ ਬਾਅਦ, ਸੀਆਈਏ ਮੋਗਾ ਪੁਲਿਸ ਨੇ ਕੈਨੇਡਾ ਸਥਿਤ ਕੇਟੀਐਫ ਅੱਤਵਾਦੀ ਅਰਸ਼ ਡੱਲਾ ਨਾਲ ਸਬੰਧ ਰੱਖਣ ਵਾਲੇ 1 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਹਥਿਆਰਾਂ ਦੀ ਇੱਕ ਖੇਪ ਬਰਾਮਦ ਕੀਤੀ ਹੈ।
ਬਰਾਮਦ: 1 ਪਿਸਤੌਲ 30 ਬੋਰ, 1 ਬਰੇਟਾ ਪਿਸਤੌਲ 9 ਐਮ.ਐਮ., 50 ਜਿੰਦਾ ਕਾਰਤੂਸ 30 ਬੋਰ, 10 ਜਿੰਦਾ ਕਾਰਤੂਸ 9 ਐਮ.ਐਮ., 3 ਹੈਂਡ ਗਰਨੇਡ ਅਤੇ ਅਪਰਾਧ ਵਿੱਚ ਵਰਤੀ ਗਈ ਇੱਕ ਕਾਰ।
