Home ਧਾਰਮਿਕ ਜਰੂਰਤਮੰਦ 26 ਬਜੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡਿਆ

ਜਰੂਰਤਮੰਦ 26 ਬਜੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡਿਆ

74
0


ਜਗਰਾਓਂ, 25 ਦਸੰਬਰ ( ਭਗਵਾਨ ਭੰਗੂ, ਮੋਹਿਤ ਜੈਨ )-ਰੋਟਰੀ ਕਲੱਬ ਜਗਰਾੳ ਨੇ ਗੁਰੂ ਨਾਨਕ ਸਹਾਰਾ ਸੁਸਾਇਟੀ ਦੈ 26 ਬਜੁਰਗਾ ਨੂੰ ਮਹੀਨਾਵਾਰ ਪੈਨਸ਼ਨ ਤੇ ਰਾਸ਼ਨ ਵੰਡਿਆ। ਰੋਟਰੀ ਕਲੱਬ ਵਲੋ ਪ੍ਰਧਾਨ ਕਰਨਲ ਮੁਖਤਿਆਰ ਸਿੰਘ , ਦਿਨੇਸ਼ ਮਲਹੋਤਰਾ ਅਤੇ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾੳ ਦੇ 164ਵੇਂ ਸਵ: ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਮੋਕੇ 26 ਬਜੁਰਗਾਂ ਨੂੰ ਇਕ ਮਹੀਨੇ ਦੀ ਪੈਨਸ਼ਨ ਅਤੇ ਰਾਸ਼ਨ  ਵੰਡਿਆ  ਗਿਆ। ਇਸ ਮੋਕੇ ਕਲੱਬ ਦੇ ਚੇਅਰਮੈਨ ਅੱਤਰ ਸਿੰਘ ਚੱਢਾ ਨੇ ਸਾਰੇ ਬਜੁਰਗਾਂ ਨੂੰ ਅਪਣੇ ਵਲੋਂ ਵੀ ਪੈਸੇ ਦਿੱਤੇ। ਇਸ ਮੋਕੇ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉ ਦੇ ਪ੍ਰਧਾਨ ਕੈਪਟਨ ਨਰੇਸ਼ ਞਰਮਾ ਨੇ ਰੋਟਰੀ ਕਲੱਬ ਅਤੇ ਹੋਰ ਮੈਂਬਰਾ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ।ਇਸ ਮੋਕੇ ਏ.ਪੀ ਰਿਫਾਇਨਰੀ ਦੇ ਮਾਲਿਕ  ਰਵੀ ਗੋਇਲ , ਰਾਜ ਕੁਮਾਰ ਭੱਲਾ , ਐਸ ਪੀ ਧਰਮ ਸਿੰਘ, ਰਜਿੰਦਰ  ਜੈਨ,ਰਾਜਨ ਸਿੰਗਲਾ, ਪਰਸ਼ੋਤਮ ਖਲੀਫਾ ਅਤੇ ਹੋਰ ਬੁਲਾਰਿਆ ਨੇ ਰੋਟਰੀ ਕਲੱਬ ਅਤੇ ਕੈਪਟਨ ਨਰੇਸ਼ ਵਰਮਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਂਘਾ ਕੀਤੀ। ਇਸ ਮੌਕੇ ਨਗਰ ਕੌਂਸਲ ਜਗਰਾੳ ਦੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ , ਕੋਂਸਲਰ  ਵਿਕਰਮ ਜੱਸੀ ਅਤੇ ਕੋਂਸਲਰ ਬੌਬੀ ਕਪੂਰ , ਦੁਆਏ ਮਲਹੋਤਰਾ ਤੋਂ ਇਲਾਵਾ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਦਿਨੇਸ਼ ਮਲਹੋਤਰਾ,ਪ੍ਰਧਾਨ ਕਰਨਲ ਮੁਖਤਿਆਰ ਸਿੰਘ,ਵਰਿੰਦਰ ਬਾਂਸਲ, ਹਰਿ ਰੱਤਨ ਬੱਬੂ,ਨਰਿੰਦਰ ਅਰੋੜਾ, ਚਰਨਜੀਤ ਸਿੰਘ ਭੰਡਾਰੀ (ਪ੍ਰਿਸੀਂਪਲ), ਸਵਰਨਜੀਤ ਸਹਿਗਲ, ਹਰੀ ਰਤਨ (ਬੱਬੂ) ,ਚੰਦਰ ਮੋਹਨ , ਮੰਗਤ ਰਾਮ ਬਾਂਸਲ, ਸੁਭਾਸ਼ ਕੁਮਾਰ,ਐਡਵੋਕੇਟ ਯੋਗੇਸ਼ ਸ਼ਰਮਾ,ਡਾਇਰੈਕਟਰ ਪਰਸ਼ੋਤਮ ਖਲੀਫਾ, ਰਾਜ ਕੁਮਾਰ ਭੱਲਾ, ਰਵੀ ਗੋਇਲ,ਰਜਿੰਦਰ ਜੈਨ, ਪੀ ਸੀ ਗਰਗ(ਪ੍ਰਧਾਨ), ਮਦਨ ਬਾਂਸਲ, ਲਲਿਤ ਮੋਹਨ,ਚੇਅਰਮੈਨ ਅਤਰ ਸਿੰਘ ਚੱਢਾ, ਕੰਚਨ ਗੁਪਤਾ, ਸਤ ਪਾਲ ਸਿੰਘ ਦੇਹੜਕਾ, ਡਾ: ਰਾਕੇਸ਼ ਭਾਰਦਵਾਜ, ਰਾਜਨ ਸਿੰਗਲਾ, ਹਰੀ ਉਮ, ਐਸ ਪੀ ਧਰਮ ਸਿੰਘ, ਪ੍ਰਿੰਸੀਪਲ ਅਨੁਜ ਸ਼ਰਮਾ,ਸੁਰਿੰਦਰ ਮਿੱਤਲ, ਪਰਮਜੀਤ  ਉੱਪਲ, ਆਈ ਪੀ ਐਸ ਵਛੇਰ, ਕੇਵਲ ਮਲਹੋਤਰਾ, ਮੈਨੇਜਰ ਨਰਿੰਦਰ ਕੋਛੜ,ਐਡਵੋਕੇਟ ਨਵੀਨ ਗੁਪਤਾ,ਦੀਪਇੰਦਰ ਸਿੰਘ ਭੰਡਾਰੀ ਆਈ ਟੀ ੳ ਰਣਜੀਤ ਸਿੰਘ, ਪੰਕਜ ਗੁਪਤਾ, ਵਿਸ਼ਾਲ ਸ਼ਰਮਾ, ਅਮਿਤ ਅਰੋੜਾ , ਕੁਲਦੀਪ ਕੋਛੜ ਅਤੇ ਸਟਾਫ  ਹਾਜਰ ਸੀ।

LEAVE A REPLY

Please enter your comment!
Please enter your name here