ਜਗਰਾਉਂ, 12 ਫਰਵਰੀ ( ਬਲਦੇਵ ਸਿੰਘ) -ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਮੋਤੀ ਬਾਗ,ਗਲੀ ਨੰਬਰ 3,ਕੱਚਾ ਮਲਕ ਰੋਡ, ਜਗਰਾਉਂ ਵਿਖੇ ਮਿਤੀ 13 ਫਰਵਰੀ ਦਿਨ ਸੋਮਵਾਰ ਨੂੰ ਸ਼ਾਮ 06 ਤੋਂ ਰਾਤ 08-45 ਤੱਕ ਵਿਸ਼ੇਸ਼ ਮਹੀਨਾਵਾਰੀ ਗੁਰਮਤਿ ਸਮਾਗਮ ਅਤੇ ਦੁੱਖ ਨਿਵਾਰਨ ਕੈਂਪ ਹੋਵੇਗਾ।ਜਿਸ ਵਿੱਚ ਬਾਬਾ ਸਤਨਾਮ ਸਿੰਘ ਜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ । ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ।