Home Health ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਮੁਫਤ ਟੀਕਾਕਰਣ ਮੁਹਿੰਮ ਭਲਕੇ – ਡੀ.ਸੀ....

ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਮੁਫਤ ਟੀਕਾਕਰਣ ਮੁਹਿੰਮ ਭਲਕੇ – ਡੀ.ਸੀ. ਫਰੀਦਕੋਟ

49
0

“ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਤੋ ਟੀਕਾਕਰਣ ਲਾਜ਼ਮੀ ਕਰਵਾਉਣ ਦੀ ਕੀਤੀ ਅਪੀਲ”

ਫਰੀਦਕੋਟ 14 ਫਰਵਰੀ (ਰਾਜੇਸ਼ ਜੈਨ – ਮੋਹਿਤ ਜੈਨ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਗਾਂਵਾਂ ਵਿੱਚ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ, ਫਰੀਦਕੋਟ ਵੱਲੋ ਪਸ਼ੂ-ਪਾਲਕਾਂ ਦੇ ਘਰਾਂ ਵਿੱਚ ਜਾ ਕੇ ਗੋਟ-ਪੌਕਸ ਵੈਕਸੀਨ ਨਾਲ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਭਲਕੇ 15 ਫਰਵਰੀ ਤੋਂ ਗਊਸ਼ਾਲਾ ਪੰਚਵਟੀ ਅਤੇ ਪਿੰਡਾਂ ਚ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

LEAVE A REPLY

Please enter your comment!
Please enter your name here