ਦਾਦਾ ਤਿਲਕ ਰਾਜ ਜੈਨ ਸਵਰਗਵਾਸ
ਜਗਰਾਉਂ, 3 ਮਾਰਚ ( ਰਾਜੇਸ਼ ਜੈਨ) -ਮਹਾਂਪਰਗਿਆ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਦੇ ਦਾਦਾ ਤਿਲਕ ਰਾਜ ਜੈਨ ਦਾ ਅਚਾਨਕ ਸਵਰਗਵਾਸ ਹੋ ਗਿਆ। ਉਨ੍ਹਾਂ ਦੀ ਅੰਤਿਮ ਰਸਮ (ਸ਼ੋਕ ਸਭਾ) 04 ਮਾਰਚ 2023 ਨੂੰ ਸਵੇਰੇ 11:00 ਵਜੇ ਅਨੁਵਰਤ ਪਬਲਿਕ ਸਕੂਲ, ਸ਼ਾਸਤਰੀ ਨਗਰ, ਜਗਰਾਉਂ ਵਿਖੇ ਹੋਵੇਗੀ। ਅਦਾਰਾ ਡੇਲੀ ਜਗਰਾਉਂ ਨਿਊਜ਼ ਇਸ ਦੁੱਖ ਦੀ ਘੜੀ ਵਿੱਚ ਅਭੈ ਕੁਮਾਰ ਜੈਨ, ਜਨਕ ਰਾਜ ਜੈਨ, ਵਿਸ਼ਾਲ ਜੈਨ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਖੜਾ ਹੈ।
