ਚੰਡੀਗੜ੍ਹ:, ਲਿਕੇਸ਼ ਸ਼ਰਮਾਂ, ਰੋਹਿਤ ਗੋਇਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਫੈਸਲਾ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਨਤਾ ਦੇ ਰੁਪਇਆ ਦਾ ਸਹੀ ਉਪਯੋਗ ਹੋਣਾ ਚਾਹੀਦਾ ਹੈ।ਭਗਵੰਤ ਮਾਨ ਦਾ ਕਹਿਣਾ ਹੈ ਕਿ ਵਿਧਾਇਾਂ ਦੇ ਪੈਨਸ਼ਨ ਫਾਰਮੂਲਾ ਵਿੱਚ ਬਦਲਾਅ ਹੋਵੇਗਾ ਅਤੇ ਵਿਧਾਇਕ ਨੂੰ ਇਕ ਵਾਰ ਹੀ ਪੈਨਸ਼ਨ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਵਿਧਾਇਕ ਭਾਵੇ ਜਿੰਨੀ ਵਾਰੀ ਮਰਜੀ ਵਿਧਾਇਕ ਬਣ ਜਾਵੇ ਪਰ ਉਸ ਪੈਨਸ਼ਨ ਇਕ ਵਾਰ ਹੀ ਮਿਲੇਗਾ।ਭਗਵੰਤ ਮਾਨ ਦਾ ਕਹਿਣਾ ਵਿਧਾਇਕ ਦੇ ਫੈਮਲੀ ਦੇ ਭੱਤਿਆਂ ਉੱਤੇ ਵੀ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦੇ ਰੁਪਏ ਲੋਕਾਂ ਉੱਤੇ ਖਰਚੇ ਜਾਣਗੇ।
