ਜਗਰਾਓਂ 6, ਮਈ (ਬੌਬੀ ਸਹਿਜ਼ਲ) ਸਥਾਨਕ 11 ਕੇਵੀ ਫੀਡਰ ਸਿਟੀ-3 ਵੱਲੋਂ 220 ਕੇਵੀ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਏਰੀਏ ਕੁੱਕੜ ਚੌਂਕ,ਈਸ਼ਰ ਚੌਕ,ਮੇਨ ਬਜਾਰ, ਪੁਰਾਣੀ ਸਬਜ਼ੀ ਮੰਡੀ ਰੋਡ ਅਤੇ ਮੁਹੱਲਾ ਖਾਈ ਵਿੱਚ 7 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜ਼ੇ ਤੋਂ ਸ਼ਾਮ 6 ਵਜ਼ੇ ਤੱਕ ਬਿਜ਼ਲੀ ਬੰਦ ਰਹੇਗੀ। ਇਸ ਸਬੰਧੀ ਬਿਜਲੀ ਬੋਰਡ ਦੇ ਐਸ ਡੀ ਓ ਗੁਰਪ੍ਰੀਤ ਸਿੰਘ ਕੰਗ ਨੇ ਡੇਲੀ ਜਗਰਾਉਂ ਨਿਊਜ਼ ਨੂੰ ਜਾਣਕਾਰੀ ਦਿੱਤੀ।