ਅੰਮਿ੍ਤਸਰ, 5 ਜੂਨ ਵਿਕਾਸ ਮਠਾੜੂ)-ਸ਼ਬਦ ਦਾ ਲੰਗਰ ਜਿਹੜਾ ਆਤਮਾ ਦੀ ਭੁੱਖ ਨੂੰ ਮਿਟਾਉਂਦਾ ਹੈ ।ਇਹ ਕਿਤਾਬ ਪੜ੍ਹਕੇ ਗਲਤ ਰਸਤੇ ਤੇ ਗਏ ਲੋਕ ਸਿਧੇ ਰਸਤੇ ਪੈ ਸਕਦੇ ਹਨ ।ਦਰਬਾਰ ਸਾਹਿਬ ਹਰ ਆਉਣ ਜਾਣ ਵਾਲੇ ਆਮ ਖਾਸ ਨੂੰ ਇਹ ਕਿਤਾਬ ਦੇ ਰਹੇ ਹਨ।
ਕੈਬਿਨੇਟ ਮੰਤਰੀ ਲਾਲਜੀਤ ਭੁੱਲਰ ਨੂੰ ਵੀ ਕਿਤਾਬ ਕੀਤੀ ਭੇਟ –
ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਬਹੁਤ ਵਧੀਆ ਉਪਰਾਲਾ ਜੋ ਕਿਤਾਬਾਂ ਮੁਫ਼ਤ ਵੰਡ ਰਹੇ ।ਆਮ ਲੋਕਾਂ ਨੇ ਕਿਹਾ ਬਹੁਤ ਵਧੀਆ ਉਪਰਾਲਾ ਹੈ ਜੋ ਲੋਕਾਂ ਨੂੰ ਸਿੱਖੀ ਨਾਲ ਜੋੜ ਰਹੇ