ਜਗਰਾਉਂ, 3 ਅਪ੍ਰੈਲ ਜਗਰਾਉਂ (ਵਿਕਾਸ ਮਠਾੜੂ) ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਗਰਾਉਂ ਵਿਖੇ ਬੀਬੀ ਮਾਣੂਕੇ ਨਾਲ ਮੁਲਾਕਾਤ ਕਰਨ ਆਏ। ਇਸ ਦੌਰਾਨ ਸਪੀਕਰ ਸਾਬ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ। ਸਕਿਓਰਿਟੀ ਤੇ ਤੈਨਾਤ ਜਵਾਨ ਅਤੇ ਜਗਰਾਉਂ ਪੁਲਿਸ ਤੁਰੰਤ ਹਰਕਤ ਵਿਚ ਆਈ ਤੇ ਮਿੰਟੋ ਮਿੰਟ ਹੀ ਗੱਡੀ ਦਾ ਟਾਇਰ ਬਦਲ ਦਿੱਤਾ। ਗੱਡੀ 10 ਕ ਮਿੰਟ ਗਲੀ ਵਿਚਕਾਰ ਖੜੀ ਤੇ ਰਾਹਗੀਰ ਰਸਤਾ ਬਦਲ ਕੇ ਜਾਂਦੇ ਰਹੇ
