ਜਗਰਾਓਂ, 20 ਸਤੰਬਰ ( ਰੋਹਿਤ ਗੋਇਲ) – ਜਗਰਾਓਂ ਦੇ ਸੀਨੀਅਰ ਵਕੀਲ ਅਤੇ ਸੌ ਵਾਰ ਤੋਂ ਵਧੇਰੇ ਖੂਨ ਦਾਨ ਕਰਕੇ ਇਕ ਮਿਸਾਲ ਕਾਇਮ ਕਰਨ ਵਾਲੇ ਰਘੂਵੀਰ ਸਿੰਘ ਤੂਰ ਦੇ ਪੁੱਤਰ ਅਮਰਜੋਤ ਸਿੰਘ ਤੂਰ ਦੇ ਘਰ ਪੁੱਤਰ ਦੀ ਦਾਤ ਬਖਸਿਸ਼ ਕੀਤੀ। ਇਸ ਖੁਸ਼ੀ ਦੇ ਮੌਕੇ ਤੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਸੰਦੀਪ ਗੁਪਤਾ, ਅਵਤਾਰ ਸਿੰਘ,, ਅਕੁੰਸ਼ ਧੀਰ, ਹਰਜਿੰਦਰ ਸਿੰਘ ਬੁੱਟਰ ਅਤੇ ਪ੍ਰੀਤ ਇੰਦਰ ਕੌਸ਼ਲ ਤੋਂ ਇਲਾਵਾ ਡੇਲੀ ਜਗਰਾਓਂ ਨਿਊਜ ਦੀ ਸਮੁੱਚੀ ਟੀਮ ਵਲੋਂ ਐਡਵੋਕੇਟ ਰਘੂਵੀਰ ਸਿੰਘ ਤੂਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ।