ਨਵਜੋਤ ਸਿੱਧੂ ਨੇ ਕਿਹਾ ਮੈਨੂੰ ਵੀ ਬੁਲਾਓ
ਚੰਡੀਗੜ੍ਹ, 8 ਅਕਤੂਬਰ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ) – ਐਸਵਾਈਐਲ ਨਹਿਰ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੁਖਬੀਰ ਬਾਦਲ, ਸੁਨੀਲ ਜਾਖੜ, ਪ੍ਰਤਾਪ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਹਿਸ ਲਈ ਖੁੱਲੀ ਚੁਣੌਤੀ ਦੇ ਦਿਤੀ। ਜਿਸ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਭੂਚਾਲ ਆ ਗਿਆ। ਇਕ ਤੋਂ ਬਾਅਦ ਇਕ ਨੇਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੈਲੰਜ ਕਬੂਲਿਆ। ਇਸ ਬਹਿਸ ਵਿੱਚ
ਨਵਜੋਤ ਸਿੱਧੂ ਵੀ ਆਪਣੇ ਆਪ ਕੁੱਦ ਪਏ ਅਤੇ ਉਨ੍ਹਾਂ ਨੇ ਕਿਹਾ ਮੈਨੂੰ ਵੀ ਇਸ ਬਹਿਸ ਵਿੱਚ ਸ਼ਾਮਿਲ ਕੀਤਾ ਜਾਵੇ।