Home ਧਾਰਮਿਕ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਨਵਾਂ ਸਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਨਵਾਂ ਸਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ

53
0


ਜਗਰਾਉ, 1 ਜਨਵਰੀ ( ਬੌਬੀ ਸਹਿਜਲ, ਧਰਮਿੰਦਰ)-ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਨਵਾਂ ਸਾਲ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਨੇਡ਼ੇ ਮਿਉਂਸਪਲ ਕਮੇਟੀ ਜਗਰਾਉਂ ਵਿਖੇ ਗੁਰਦੁਆਰਾ ਰਾਮਗੜ੍ਹੀਆ ਪ੍ਰਬੰਧਕ ਕਮੇਟੀ ਅਤੇ ਵਿਸ਼ਵਕਰਮਾ ਵੈਲਫੇਅਰ ਸਰਬ ਸਾਂਝੀ ਸੁਸਾਇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਅਤੇ ਨਵੇਂ ਸਾਲ 2024 ਨੂੰ ਜੀ ਆਇਆ ਕਿਹਾ ਗਿਆ ਜਿਸ ਵਿੱਚ ਸੁਖਮਨੀ ਸਾਹਿਬ ਦਾ ਪਾਠ ਅਤੇ ਭਾਈ ਜਸਵੰਤ ਸਿੰਘ ਜੀ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ ਵਿਸ਼ਵਕਰਮਾ ਵੈਲਫੇਅਰ ਸਰਬ ਸਾਂਝੀ ਸੁਸਾਇਟੀ, ਦੁਸਹਿਰਾ ਕਮੇਟੀ, ਸ਼ਿਵ ਸ਼ੰਕਰ ਕਮੇਟੀ, ਪ੍ਰਧਾਨ ਆਡ਼੍ਹਤੀ ਐਸੋਸੀਏਸ਼ਨ ਕਨਈਆ ਲਾਲ ਬਾਂਕਾ ਗੁਪਤਾ ,ਸਕੂਟਰ ਐਸੋਸੀਏਸ਼ਨ, ਹਨੂਮਾਨ ਸੇਵਾ ਸਮਤੀ, ਰਾਜਾ, ਮੋਰਨਿੰਗ ਵਾਕ ਕਲੱਬ, ਅਗਰਸੈਨ ਕਮੇਟੀ, ਵਿਸ਼ਕਰਮਾ ਮੰਦਿਰ ਅਗਵਾੜ ਲੋਪੋ ਡਾਲਾ, ਬੀ ਜੇ ਪੀ, ਅਕਾਲੀ ਦਲ, ਆਪਣੇ ਸਾਥੀਆਂ ਸਮੇਤ ਪਹੁੰਚੇ, ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ, ਨੇ ਕਿਹਾ ਕਿ ਸਹਿਯੋਗੀ ਸੱਜਣਾਂ ਅਤੇ ਦੁਕਾਨਦਾਰ ਵੀਰਾਂ ਦਾ ਅਤੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਸਾਰੇ ਮੇਂਬਰ ਦਾ ਸਨਮਾਨ ਕੀਤਾ ਗਿਆ । ਵਿਸ਼ਵਕਰਮਾ ਦਿਹਾੜੇ ਤੇ ਸਹਿਯੋਗ ਦੇਣ ਤੇ ਉਹਨਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਇਸ ਸਮਾਗਮ ਤੋਂ ਬਾਅਦ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ ਇਸ ਮੌਕੇ ਠੇਕੇਦਾਰ ਕਸ਼ਮੀਰੀ ਲਾਲ , ਠੇਕੇਦਾਰ ਗੁਰਮੇਲ ਸਿੰਘ ਢੁੱਡੀਕੇ, ਪ੍ਰਿਤਪਾਲ ਸਿੰਘ ਮਣਕੂ , ਕਰਮ ਸਿੰਘ ਜਗਦੇ, ਪ੍ਰੀਤਮ ਸਿੰਘ ਗੈਦੂ, ਸੁਦਾਗਰ ਸਿੰਘ ਕਲਸੀ, ਪ੍ਰਧਾਨ ਜਿੰਦਰਪਾਲ ਸਿੰਘ ਧੀਮਾਨ, ,ਜਨਰਲ ਸਕੱਤਰ ਠੇਕੇਦਾਰ ਅਮਰਜੀਤ ਸਿੰਘ ਘਟੌੜੇ, ਸੀਨੀਅਰ ਮੀਤ ਪ੍ਰਧਾਨ ਠੇਕੇਦਾਰ ਮੰਗਲ ਸਿੰਘ ਸਿੱਧੂ, ਮੀਤ ਪ੍ਰਧਾਨ ਠੇਕੇਦਾਰ ਬਹਾਦਰ ਸਿੰਘ ਕਮਾਲਪੁਰਾ , ਖਜਾਨਚੀ ਠੇਕੇਦਾਰ ਹਰਨੇਕ ਸਿੰਘ ਸੋਹੀ . ਜਰਨਲ ਸਕੱਤਰ ਜਸਪਾਲ ਸਿੰਘ ਕਲਿਆਣ , ਜਗਰੂਪ ਸਿੰਘ ਗੈਦੂ , ਜਗਦੀਸ਼ ਸਿੰਘ ਦੀਸ਼ਾ , ਮਨਦੀਪ ਸਿੰਘ ਮਨੀ, ਪ੍ਰੀਤਮ ਸਿੰਘ ਜੰਡੂ, ਤਰਲੋਚਨ ਸਿੰਘ ਸੀਹਰਾ, ਸੁਖਪਾਲ ਸਿੰਘ ਖਹਿਰਾ ,ਸੁਦਾਗਰ ਸਿੰਘ ਕਲਸੀ, ਸੁਰਿੰਦਰ ਸਿੰਘ ਮਠਾਡ਼ੂ, ਸੁਖਦੇਵ ਸਿੰਘ ਘਟੋਡ਼ੇ , ਨਿਰਮਲ ਸਿੰਘ ਨਿੰਮਾ , ਪੱਪੂ ਯਾਦਵ , ਪਰਗਟ ਸਿੰਘ , ਭੀਮ ਸਿੰਘ , ਜਗਤਾਰ ਸਿੰਘ ਬੱਲੀ , ਬਲਜੀਤ ਸਿੰਘ ,ਸੁਖਵਿੰਦਰ ਸਿੰਘ ਸੀਹਰਾ, ਸਤਪਾਲ ਸਿੰਘ ਮਲਕ, ਦਲਵਾਰਾ ਸਿੰਘ, ਕੈਪਟਨ ਨਰੇਸ਼ ਵਰਮਾ ,ਰਾਜਵਿੰਦਰ ਸਿੰਘ ਰਾਜਾ ,ਜਸਵਿੰਦਰ ਸਿੰਘ ਲੱਖਾ , ਪਿਆਰੇ ਲਾਲ ,ਕਰਨੈਲ ਸਿੰਘ ਧੰਜਲ, ਸੋਹਣ ਸਿੰਘ ਸੱਗੂ ,ਰਾਜਿੰਦਰ ਸਿੰਘ, ਕੁਲਦੀਪ ਸਿੰਘ ਸਹੋਤਾ ,ਸੰਤੋਸ਼ ਕੁਮਾਰ , ਜਗਤਾਰ ਸਿੰਘ ਬਲੀ ,ਅਮ੍ਰਿਤਪਾਲ ਸਿੰਘ, ਪ੍ਰਦੀਪ ਜੈਨ, ਮਿੰਟੂ ਮਲਹੋਤਰਾ, ਹਰਿ ਓਮ ਜੈਨ ,ਗੌਰਵ ,ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰ ਆਦਿ ਹਾਜ਼ਰ ਸਨ ,

LEAVE A REPLY

Please enter your comment!
Please enter your name here