, ਇਲਾਜ ਲਈ ਹਸਪਤਾਲ ਦਾਖ਼ਲ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਸਨੌਰ (ਮੁਕੇਸ ਕੁਮਾਰ) ਰਵਿੰਦਰ ਸਿੰਘ ਪੰਜੇਟਾ , ਪਟਿਆਲਾ : ਅੱਜ ਸਵੇਰੇ ਤਕਰੀਬਨ 9 ਕੁ ਵਜੇ ਸਨੌਰ ਦੇ ਆਰੀਆ ਸਮਾਜ ਮੰਦਰ ਦੇ ਨਜ਼ਦੀਕ ਬਣੀ ਸਪੇਅਰ ਪਾਰਟ ਵੇਚਣ ਦੀ ਦੁਕਾਨਦਾਰ ਦੇ ਕੰਮ ਕਰਦੇ ਨੋਜਵਾਨ ਦੇ ਮੂੰਹ ਤੇ ਤੇਜਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੇੈ। ਜਾਣਕਰੀ ਮੁਤਾਬਿਕ ਰੋਜਾਨਾ ਦੀ ਤਰ੍ਹਾਂ ਨੀਕਲ ਸਿੰਗਲ ( 24) ਜੋ ਸਨੋਰ ਦੇ ਆਰੀਆ ਸਮਾਜ ਮੰਦਰ ਦੇ ਨਜਦੀਕ ਸਪੇਅਰ ਪਾਰਟ ਵੇਚਣ ਦੀ ਦੁਕਾਨਦਾਰੀ ਦਾ ਕੰਮ ਕਰਦਾ ਹੈ ਜੋ ਅੱਜ ਸਵੇਰੇ ਆਪਣੀ ਦੁਕਾਨ ਖੋਲ੍ਹ ਕੇ ਬੈਠਿਆ ਹੀ ਸੀ ਅਤੇ ਕੁਝ ਸਮੇ ਬਆਦ ਤਿੰਨ ਨੌਜਵਾਨ ਐਕਟੀਵਾ ਸਕੂਟਰੀ ਤੇ ਆਏ ਤੇ ਸਮਾਨ ਖ੍ਰੀਦਣ ਵਹਾਨੇ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਇੱਕ ਨੌਜਵਾਨ ਨੇ ਪ੍ਰੀੜਤ ਨੌਜਵਾਨ ਨੀਕਲ ਸਿੰਗਲਾ ਜੋ ਕੁਰਸੀ ‘ਤੇ ਬੈਠਾ ਸੀ ਜਿੰਨਾ ਦੇ ਬੈਠੇ ਤੇ ਹੀ ਇੱਕ ਨੌਜਵਾਨ ਨੇ ਮੂੰਹ ਤੇ ਤੇਜ਼ਾਬ ਸੁੱਟ ਕੇ ਫਰਾਰ ਹੋ ਗਿਆ ।