Home crime ਜਗਰਾਓਂ ਰਾਏਕੋਟ ਰੋਡ ‘ਤੇ ਸਥਿਤ ਪਿੰਡ ਲੰਮਾ ‘ਚ ਪੰਜਾਬ ਨੈਸ਼ਨਲ ਬੈਂਕ ਦੇ...crimePunjabਜਗਰਾਓਂ ਰਾਏਕੋਟ ਰੋਡ ‘ਤੇ ਸਥਿਤ ਪਿੰਡ ਲੰਮਾ ‘ਚ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ ‘ਤੇ ਲੁੱਟ। ਲੁਟੇਰੇ ਸ਼ਟਰ ਅਤੇ ਮਸ਼ੀਨ ਨੂੰ ਕਟਰ ਨਾਲ ਕੱਟ ਕੇ 17 ਲੱਖ ਰੁਪਏ ਦੀ ਨਕਦੀ ਲੈ ਗਏ।By dailyjagraonnews - September 18, 2024680FacebookTwitterPinterestWhatsApp ਜਗਰਾਉਂ (ਭਗਵਾਨ ਭੰਗੂ )ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਬਦਮਾਸ਼ ਲੁਟੇਰਿਆਂ ਨੇ ਪੂਰੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਏਟੀਐਮ ਰੂਮ ਵਿੱਚ ਸਪਰੇ ਨਾਲ ਛਿੜਕਾਅ ਕਰ ਦਿੱਤਾ।