ਟੋਰਾਂਟੋ 24 ਅਪ੍ਰੈਲ ( ਹਰਪ੍ਰੀਤ ਸਿੰਘ ਗਿੱਲ )- ਟੋਰਾਂਟੋ ਨੇੜੇ ਰਿਚਮੰਡ ਹਿੱਲ ` ਚ ਕੁੜੀ ਨੂੰ ਕੁੱਟ ਕੇ ਭੱਜਣ ਦੇ ਦੋਸ਼ ਵਿੱਚ ਬੀਤੇ ਦਿਨਾਂ ਤੋਂ ਪੁਲਿਸ ਦਾ ਭਗੌੜਾ ਹਰਸ਼ਦੀਪ ਬਿੰਨਰ 23 ਬਾਰੇ ਪਤਾ ਲੱਗਾ ਹੈ ਕਿ ਬੜੂ ਸਾਹਿਬ ਦਾ ਪੜ੍ਹਿਆ ਸੀ । ਖੰਨਾ ਨੇੜਿਓਂ ਸਰਦੇ ਪੁੱਜਦੇ ਨੰਬਰਦਾਰ ਪਿਤਾ ਨੇ ਉਸ ਨੂੰ ਹੋਰ ਪੜ੍ਹਾਈ ਅਤੇ ਆਪਣੀ ਜਿੰਦਗੀ ਦਾ ਕੋਈ ਵੱਡਾ ਸਵਰਗ ਸਿਰਜਣ ਲਈ ਕੈਨੇਡਾ ਚ ਭੇਜਿਆ ਸੀ ।
