ਜਗਰਾਓਂ (ਭਗਵਾਨ ਭੰਗੂ. ਜਗਰੂਪ ਸੋਹੀ ) ਕਰ ਭਲਾ ਹੋ ਭਲਾ ਸੰਸਥਾ ਵੱਲੋ ਤਹਿਸੀਲ ਰੋਡ ਤੇ 10 ਰੁਪਏ ਥਾਲੀ ਦੇ ਸੇਵਾ ਕਾਫੀ ਟਾਈਮ ਤੋਂ ਚਲਾ ਕੇ ਹਰ ਰੋਜ਼ ਸੈਂਕੜੇ ਬਾਕਸ ਖਾਣੇ ਦੇ ਤਿਆਰ ਕਰਕੇ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਭੇਜ ਕੇ ਜਰੁਰਤਮੰਦ ਲੋਕਾਂ ਨੂੰ ਸਸਤਾ ਤੇ ਵਾਦੀਆਂ ਖਾਣਾ ਦਿੱਤਾ ਜਾਂਦਾ ਹੈ ਅਤੇ ਸ਼ਹਿਰ ਵਾਸੀ ਆਪਣੇ ਜਨਮ ਦਿਨ ਜਾ ਕਿਸੇ ਵੀ ਖੁਸ਼ੀ ਦੇ ਮੌਕੇ ਖਾਣ ਪੀਣ ਵਾਲਾ ਸਾਮਾਨ ਵੀ ਇਸ ਸੰਸਥਾ ਨੂੰ ਦਾਨ ਦੇਕੇ ਜਾਂਦੇ ਹਨ ਅੱਜ ਜਗਰਾਓਂ ਸ਼ਹਿਰ ਦੀ ਬੱਚੀ ਪ੍ਰਨਵੀ ਜੈਨ ਪੁੱਤਰੀ ਗਗਨ ਜੈਨ ਵੱਲੋ ਵੀ ਆਪਣੇ ਹੱਥੀ ਕੇਕ ਬਣਾ ਕੇ ਇਸ ਸੰਸਥਾ ਨਾਲ ਆਕੇ ਲੋਕਾਂ ਵਿੱਚ ਵੰਡੇ ਗਏ ਇਸ ਮੌਕੇ ਤੇ ਅਮਿਤ ਅਰੋੜਾ, ਰਾਜਿੰਦਰ ਜੈਨ,ਨਰੇਸ਼ ਗਾਂਧੀ, ਵਿਸ਼ਾਲ ਸ਼ਰਮਾ, ਸਾਹਿਲ ਗੁਪਤਾ, ਕੈਪਟਨ ਨਰੇਸ਼ ਵਰਮਾ ਜੀ ਹਾਜ਼ਰ ਸਨ,,