ਜਗਰਾਓਂ, 30 ਮਈ (ਭਗਵਾਨ ਭੰਗੂ, ਜਗਰੂਪ ਸੋਹੀ )-ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਨਵਨੀਤ ਸਿੰਘ ਬੈਂਸ ਅਤੇ ਮਨਜੀਤ ਸਿੰਘ ਡੀ ਐਸ ਪੀ ਟ੍ਰੈਫਿਕ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦੇ ਟ੍ਰੈਫਿਕ ਪੁਲਿਸ ਵੱਲੋ ਜਗਰਾਓਂ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਗਲਤ ਪਾਰਕ ਕੀਤੇ ਵਹੀਕਲਾਂ ਦੇ ਚਲਾਨ ਕੱਟੇ। ਕੁਮਾਰ ਸਿੰਘ ਟ੍ਰੈਫਿਕ ਇੰਚਾਰਜ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਕੇ ਸ਼ਹਿਰ ਵਿੱਚ ਆਪਣੇ ਵਹਿਕਲ ਸਹੀ ਜਗ੍ਹਾ ਅਤੇ ਪਾਰਕਿੰਗ ਵਿੱਚ ਹੀ ਖੜੇ ਕੀਤੇ ਜਾਣ ਅਤੇ ਦੁਕਾਨਦਾਰ ਵੀ ਆਪਣਾ ਸਾਮਾਨ ਸੜਕ ਤੇ ਨਾ ਰੱਖਣ ।