ਲੁਧਿਆਣਾ, 21 ਜੂਨ ( ਜਸਵਿੰਦਰ ਰੰਗੀ)-ਫਿਲਮ ਕੀਤੇ ਕਰਮਾਂ ਦਾ ਫਲ ਅੱਜ ਰਿਲੀਜ਼ ਕੀਤੀ ਗਈ। ਦਿਓਲ ਸਟੂਡੀਓ ਡਾਬਾ ਲੁਧਿਆਣਾ ਜਿਸਦੇ ਪ੍ਰੋਡਿਊਸਰ ਰਾਈਟਰ ਅਤੇ ਗੀਤਕਾਰ ਮਲਕੀਤ ਸਿੰਘ ਦਿਓਲ ਹਨ ਅਤੇ ਜਿਸ ਦੀ ਡਾਇਰੈਕਸ਼ਨ ਅਵਤਾਰ ਵਰਮਾ ,ਮਿਊਜਿਕ ਰਕੇਸ਼ ਸ਼ਰਮਾ ਤੇ ਨਿਰਮਲ ਸਰੋਤਾ ਨੇ ਦਿਊਲ ਸਟੂਡੀਓ ਵਿੱਚ ਕੀਤਾ, ਜਿਸ ਵਿੱਚ ਹਾਜ਼ਰ ਹਰਜੀਤ ਸਿੰਘ ਵਿਕਟਰ ,ਰਕੇਸ਼ ਸ਼ਰਮਾ ,ਜੱਗੀ ਧੂਰੀ ਸਰਪੰਚ ,ਅਤੇ ਸੇਵਾ ਸਿੰਘ ਸਾਨ ,ਮਲਕੀਤ ਸਿੰਘ ਦਿਓਲ ਜਿਨਾਂ ਦੇ ਸਟੂਡੀਓ ਦੇ ਵਿੱਚ ਅੱਜ ਇਹ ਰਿਲੀਜ ਕੀਤੀ ਗਈ। ਇਹ ਫਿਲਮ ਦਿਓਲ ਸਟੂਡੀਓ ਮਿਊਜਿਕ ਕੰਪਨੀ , ਜਿਸ ਨੂੰ ਤੁਸੀਂ ਯੂਟਿਊਬ ਤੇ ਦੇਖ ਸਕਦੇ ਹੋ, ਤੁਹਾਨੂੰ ਘਰੇਲੂ ਫਿਲਮਾਂ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਨੰਨ੍ਹੀ ਛਛਾਂ, ਸੰਘਰਸ਼ ,ਜਾਗੋ ਪੰਜਾਬ, ਜੋ ਕਿ ਪਹਿਲਾਂ ਫਿਲਮਾਂ ਘਰੇਲੂ ਤੇ ਪਰਿਵਾਰਕ ਸੁਪਰ ਹਿੱਟ ਰਹੀਆਂ ਹਨ।