ਜਗਰਾਉਂ, 2 ਮਾਰਚ ( ਹਰਵਿੰਦਰ ਸਿੰਘ ਸੱਗੂ, ਭਗਵਾਨ ਭੰਗੂ)-ਕੇਂਦਰੀ ਜੇਲ੍ਹ ਪਟਿਆਲਾ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਮੋਰਚੇ ਵਿੱਚ ਜੱਥੇ ਸਮੇਤ ਹਾਜ਼ਰੀ ਭਰਕੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦਾ ਸਮੱਰਥਨ ਕੀਤਾ । ਇਸ ਮੌਕੇ ਕਲੇਰ, ਗਰੇਵਾਲ ਤੇ ਮਨੀਲਾ ਨੇ ਦੱਸਿਆ ਕਿ ਮਾਝੇ ਦਾ ਜਰਨੈਲ ਬਿਕਰਮ ਮਜੀਠੀਆ ਜੇਲ੍ਹ ਵਿੱਚ ਬਿਲਕੁੱਲ ਠੀਕ ਹਨ ਤੇ ਹਲਕਾ ਜਗਰਾਉਂ ਦੇ ਜੁਝਾਰੂ ਯੋਧੇ ਸ: ਮਜੀਠੀਆ ਨਾਲ ਚਟਾਨ ਵਾਂਗ ਖੜੇ ਹਨ। ਬਹੁਤ ਜਲਦ ਝੂਠ ਸੱਚ ਦਾ ਨਿਤਾਰਾ ਹੋ ਜਾਵੇਗਾ। ਇਸ ਮੌਕੇ ਹਾਜ਼ਰ ਪ੍ਰਧਾਨ ਜੱਟ ਗਰੇਵਾਲ, ਇੰਦਰਜੀਤ ਸਿੰਘ ਲਾਂਬਾ ਸੁਮੀਤ ਸ਼ਾਸਤਰੀ, ਕੌਂਸਲਰ ਸਤੀਸ਼ ਕੁਮਾਰ ਦੋਧਰੀਆ, ਵਰਿੰਦਰਪਾਲ ਸਿੰਘ ਗਿੱਲ, ਮਨਿੰਦਰਪਾਲ ਸਿੰਘ ਬਾਲੀ ਠੇਕੇਦਾਰ, ਕੈਥ, ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਮਾਣੂੰਕੇ, ਹਰਮੀਤ ਸਿੰਘ ਰਾਏ, ਦੀਪਇੰਦਰ ਸਿੰਘ ਭੰਡਾਰੀ, ਇਸ਼ਟਪ੍ਰੀਤ ਸਿੰਘ, ਹਰਦੇਵ ਸਿੰਘ ਬੋਬੀ ਆਦਿ ਨੇ ਸ: ਮਜੀਠੀਆ ਨਾਲ ਚਟਾਨ ਵਾਂਗ ਖੜ੍ਹਨ ਦਾ ਐਲਾਨ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਦੁਸ਼ਮਣ ਜਮਾਤ ਨੂੰ ਚਣੌਤੀ ਦਿੱਤੀ। ਹੇਠ ਪਟਿਆਲਾ ਵਿਖੇ ਜਗਰਾਉਂ ਦੀ ਲੀਡਰਸ਼ਿਪ ਨੇ ਕੀਤੀ ਮਜੀਠੀਆ ਨਾਲ ਮੁਲਾਕਾਤ
ਕੇਂਦਰੀ ਜੇਲ੍ਹ ਪਟਿਆਲਾ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਮੋਰਚੇ ਵਿੱਚ ਜੱਥੇ ਸਮੇਤ ਹਾਜ਼ਰੀ ਭਰਕੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦਾ ਸਮੱਰਥਨ ਕੀਤਾ । ਇਸ ਮੌਕੇ ਕਲੇਰ, ਗਰੇਵਾਲ ਤੇ ਮਨੀਲਾ ਨੇ ਦੱਸਿਆ ਕਿ ਮਾਝੇ ਦਾ ਜਰਨੈਲ ਬਿਕਰਮ ਮਜੀਠੀਆ ਜੇਲ੍ਹ ਵਿੱਚ ਬਿਲਕੁੱਲ ਠੀਕ ਹਨ ਤੇ ਹਲਕਾ ਜਗਰਾਉਂ ਦੇ ਜੁਝਾਰੂ ਯੋਧੇ ਸ: ਮਜੀਠੀਆ ਨਾਲ ਚਟਾਨ ਵਾਂਗ ਖੜੇ ਹਨ। ਬਹੁਤ ਜਲਦ ਝੂਠ ਸੱਚ ਦਾ ਨਿਤਾਰਾ ਹੋ ਜਾਵੇਗਾ। ਇਸ ਮੌਕੇ ਹਾਜ਼ਰ ਪ੍ਰਧਾਨ ਜੱਟ ਗਰੇਵਾਲ, ਇੰਦਰਜੀਤ ਸਿੰਘ ਲਾਂਬਾ ਸੁਮੀਤ ਸ਼ਾਸਤਰੀ, ਕੌਂਸਲਰ ਸਤੀਸ਼ ਕੁਮਾਰ ਦੋਧਰੀਆ, ਕਰਮਜੀਤ ਕੈਥ, ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਮਾਣੂੰਕੇ, ਹਰਮੀਤ ਸਿੰਘ ਰਾਏ, ਦੀਪਇੰਦਰ ਸਿੰਘ ਭੰਡਾਰੀ, ਇਸ਼ਟਪ੍ਰੀਤ ਸਿੰਘ, ਹਰਦੇਵ ਸਿੰਘ ਬੋਬੀ ਆਦਿ ਨੇ ਸ: ਮਜੀਠੀਆ ਨਾਲ ਚਟਾਨ ਵਾਂਗ ਖੜ੍ਹਨ ਦਾ ਐਲਾਨ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਦੁਸ਼ਮਣ ਜਮਾਤ ਨੂੰ ਚਣੌਤੀ ਦਿੱਤੀ।
