
ਬੁੱਲ੍ਹੋਵਾਲ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਡੇਰਾ ਬਿਆਸ ਤੋਂ ਆ ਰਹੀ ਬੱਸ ਅਤੇ ਕਾਰ ਦੀ ਟੱਕਰ ਦੌਰਾਨ ਕਾਰ ਸਵਾਰ ਦੋ ਔਰਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਹ ਹਾਦਸਾ ਟਾਂਡਾ ਤੋਂ ਹੁਸ਼ਿਆਰਪੁਰ ਰੋਡ ਤੇ ਪਿੰਡ ਬੂਰੇ ਜੱਟਾਂ ਵਿਖੇ ਵਾਪਰਿਆ। ਹਾਦਸੇ ਦੌਰਾਨ ਮਾਰਨ ਵਾਲੀਆਂ ਦੋਵੇਂ ਔਰਤਾਂ ਕਾਰ ਸਵਾਰ ਵਿੱਚ ਸਵਾਰ ਸਨ ਦੋਵੋਂ ਵਾਹਨ ਟਾਂਡਾ ਵਲੋਂ ਹੁਸ਼ਿਆਰਪੁਰ ਵੱਲ ਜਾ ਰਹੇ ਸਨ। ਸੜਕ ਹਾਦਸੇ ਦੌਰਾਨ ਮਰਨ ਵਾਲੀਆਂ ਦੋਵੋ ਔਰਤਾਂ ਨਜ਼ਦੀਕੀ ਪਿੰਡ ਕੋਟਲੀ ਬਾਵਾ ਦਾਸ ਦੀਆਂ ਵਾਸੀ ਹਨ ਅਤੇ ਮਾਂ ਧੀ ਦੱਸੀਆਂ ਜਾ ਰਹੀਆਂ ਹਨ । ਬੱਸ ਅਤੇ ਕਾਰ ਦੋਵੇਂ ਡੇਰਾ ਬਿਆਸ ਤੋਂ ਆ ਰਹੀਆਂ ਸਨ। ਮੌਕੇ ਤੇ ਪਹੁੰਚ ਕੇ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਡੇਰਾ ਬਿਆਸ ਤੋਂ ਆ ਰਹੀ ਬੱਸ ਅਤੇ ਕਾਰ ਦੀ ਟੱਕਰ ਦੌਰਾਨ ਕਾਰ ਸਵਾਰ ਦੋ ਔਰਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਹ ਹਾਦਸਾ ਟਾਂਡਾ ਤੋਂ ਹੁਸ਼ਿਆਰਪੁਰ ਰੋਡ ਤੇ ਪਿੰਡ ਬੂਰੇ ਜੱਟਾਂ ਵਿਖੇ ਵਾਪਰਿਆ। ਹਾਦਸੇ ਦੌਰਾਨ ਮਾਰਨ ਵਾਲੀਆਂ ਦੋਵੇਂ ਔਰਤਾਂ ਕਾਰ ਸਵਾਰ ਵਿੱਚ ਸਵਾਰ ਸਨ । ਦੋਵੋ ਵਹੀਕਲ ਟਾਂਡਾ ਵਲੋਂ ਹੁਸ਼ਿਆਰਪੁਰ ਵੱਲ ਜਾ ਰਹੇ ਸਨ । ਸੜਕ ਹਾਦਸੇ ਦੌਰਾਨ ਮਰਨ ਵਾਲੀਆਂ ਦੋਵੋ ਔਰਤਾਂ ਨਜ਼ਦੀਕੀ ਪਿੰਡ ਕੋਟਲੀ ਬਾਵਾ ਦਾਸ ਦੀਆਂ ਮਾਂ ਧੀ ਦੱਸੀਆਂ ਜਾ ਰਹੀਆਂ ਹਨ । ਬੱਸ ਅਤੇ ਕਾਰ ਦੋਵੇਂ ਡੇਰਾ ਬਿਆਸ ਤੋਂ ਆ ਰਹੀਆਂ ਸਨ। ਮੌਕੇ ਤੇ ਪਹੁੰਚ ਕੇ ਪੁਲਿਸ ਕਾਰਵਾਈ ਕਰ ਰਹੀ ।