dailyjagraonnews
ਮੁਹਾਲੀ ਵਿੱਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਦਿਨ ਦਿਹਾੜੇ ਸੁਨਿਆਰੇ...
ਮੋਹਾਲੀ 27 ਜੂਨ (ਬੌਬੀ ਸਹਿਜ਼ਲ) ਸਥਾਨਕ ਫੇਜ਼ 10 ਵਿੱਚ ਸਥਿਤ ਜੀ ਕੇ ਜਵੈਲਰ ਦੀ ਦੁਕਾਨ ਅੰਦਰ ਦੋ ਅਣਪਛਾਤੇ ਲੁਟੇਰਿਆਂ ਨੇ ਅੱਜ ਦਿਨ ਦਿਹਾੜੇ ਦਾਖਿਲ...
ਗੁਰਭਜਨ ਗਿੱਲ ਦੀ ਸੰਪੂਰਨ ਗ਼ਜ਼ਲ ਰਚਨਾਵਲੀ “ਅੱਖਰ ਅੱਖਰ” ਕੈਨੇਡਾ ਵਿੱਚ ਰਾਏ...
ਲੁਧਿਆਣਾ, 27 ਜੂਨ ( ਵਿਕਾਸ ਮਠਾੜੂ) -ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪਿਛਲੇ ਪੰਜਾਹ ਸਾਲ ਦੌਰਾਨ ਲਿਖੀ ਸੰਪੂਰਨ...
ਜਿਲ੍ਹਾ ਤਰਨ ਤਾਰਨ ਵਿਖੇ 05 ਯੋਗਾ ਇੰਸਟਰੱਕਟਰਜ਼ (ਪਾਰਟ ਟਾਇਮ) (03 ਮੇਲ,...
ਅਸਾਮੀਆਂ ਦੀ ਪਾਰਟ ਟਾਈਮ ਤੌਰ ‘ਤੇ ਕੀਤੀ ਜਾਵੇਗੀ ਨਿਯੁਕਤੀਤਰਨ ਤਾਰਨ, 27 ਜੂਨ (ਰਾਜੇਸ਼ ਜੈਨ - ਰੋਹਿਤ ਗੋਇਲ) : ਪੰਜਾਬ ਸਰਕਾਰ ਵੱਲੋਂ ਆਯੂਸ਼ ਹੈਲਥ ਐਂਡ...
ਗੂਰੂ ਨਾਨਕ ਸਹਾਰਾ ਸੋਸਾਇਟੀ ਦਾ 189ਵਾੰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ...
ਜਗਰਾਓਂ, 27 ਜੂਨ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ )-.ਗੂਰੂ ਨਾਨਕ ਸਹਾਰਾ ਸੋਸਾਇਟੀ, ਜਗਰਾਉਂ ਵੱਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ( ਯੂ. ਕੇ) ਅਤੇ ਪ੍ਰਧਾਨ ਕੈਪਟਨ ਨਰੇਸ਼...
ਜਗਰਾਓਂ ਕਚਿਹਰੀਆਂ ’ਚ ਫੈਲੇ ਭ੍ਰਿਸ਼ਟਾਚਾਰ’ ਖ਼ਿਲਾਫ਼ ਰੋਹ ਭਰਪੂਰ ਧਰਨਾ
ਧਰਨੇ ਦੀਆਂ ਤਿਆਰੀਆਂ ਕਰਵਾ ਕੇ ਮੌਕੇ ਤੇ ਟਾਲਾ ਵੱਟ ਗਏ ਪ੍ਰਾਪਰਟੀ ਡੀਲਰਜਗਰਾਉਂ, 27 ਜੂਨ ( ਜਗਰੂਪ ਸੋਹੀ )-ਜਗਰਾਉਂ ਕਚਿਹਰੀਆਂ ਅਤੇ ਨਗਰ ਕੌਂਸਲ ਹਮੇਸ਼ਾ ਭ੍ਰਿਸ਼ਟਾਚਾਰ...
ਪੁਲਿਸ ਨੇ ਪੰਜਾਬ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਾਥੀਆਂ...
ਪੁਲਿਸ ਟੀਮਾਂ ਵੱਲੋਂ ਹੁੰਡਈ ਵਰਨਾ ਕਾਰ ਅਤੇ ਗੋਲੀ-ਸਿੱਕੇ ਸਮੇਤ ਤਿੰਨ ਪਿਸਤੌਲ ਵੀ ਬਰਾਮਦਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ...
ਲੋਕ ਸੇਵਾ ਸੁਸਾਇਟੀ ਨੇ ਲਗਾਇਆ ਫ੍ਰੀ ਮੈਡੀਕਲ ਚੈਕਅਪ ਕੈਂਪ
ਜਗਰਾਓਂ, 23 ਜੂਨ ( ਮੋਹਿਤ ਜੈਨ )-ਲੋਕ ਸੇਵਾ ਸੁਸਾਇਟੀ ਵੱਲੋਂ ਚਮੜੀ, ਹੱਡੀਆਂ, ਨੱਕ, ਕੰਨ, ਗਲੇ ਅਤੇ ਜਨਰਲ ਰੋਗਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ।...
ਕੈਬਿਨੇਟ ਮੰਤਰੀ ਨੇ ਸਰਾਫਾ ਬਾਜ਼ਾਰ ਦੇ ਜਵੈਲਰ ਦੀ ਦੁਕਾਨ ‘ਚ ਹੋਈ...
"ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ: ਬ੍ਰਮ ਸ਼ੰਕਰ ਜਿੰਪਾ"ਹੁਸ਼ਿਆਰਪੁਰ, 23 ਜੂਨ (ਲਿਕੇਸ਼ ਸ਼ਰਮਾ - ਰੋਹਿਤ ਗੋਇਲ) : ਹੁਸ਼ਿਆਰਪੁਰ ਦੇ ਸਰਾਂਫਾ ਬਾਜ਼ਾਰ...
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ/ਕਰਮਚਾਰੀਆਂ ਅਤੇ ਆਮ ਲੋਕਾਂ ਨਾਲ ਕੀਤੀਆਂ ਯੋਗ ਕਿਰਿਆਵਾਂ
"ਜ਼ਿਲ੍ਹਾ ਪੱਧਰੀ ਸਮਾਗਮ ਆਯੂਸ਼ ਹਸਪਤਾਲ ਵਿੱਚ ਹੋਇਆ ਆਯੋਜਿਤ"ਮੋਗਾ, 21 ਜੂਨ (ਲਿਕੇਸ਼ ਸ਼ਰਮਾ) : ਚੰਗੀ ਸਿਹਤ ਇੱਕ ਵਰਦਾਨ ਹੈ। ਚੰਗੀ ਸਿਹਤ ਨਾਲ ਹੀ ਕਈ ਤਰ੍ਹਾਂ...
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਮੋਗਾ 21 ਜੂਨ (ਭਗਵਾਨ ਭੰਗੂ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ, ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਜੀ ਦੇ ਹੁਕਮਾਂ...