Home Punjab ਗੂਰੂ ਨਾਨਕ ਸਹਾਰਾ ਸੋਸਾਇਟੀ ਦਾ 189ਵਾੰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਆਯੋਜਿਤ.

ਗੂਰੂ ਨਾਨਕ ਸਹਾਰਾ ਸੋਸਾਇਟੀ ਦਾ 189ਵਾੰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਆਯੋਜਿਤ.

33
0


ਜਗਰਾਓਂ, 27 ਜੂਨ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ )-.ਗੂਰੂ ਨਾਨਕ ਸਹਾਰਾ ਸੋਸਾਇਟੀ, ਜਗਰਾਉਂ ਵੱਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ( ਯੂ. ਕੇ) ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 189ਵਾਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਆਰ. ਕੇ. ਹਾਈ ਸਕੂਲ, ਜਗਰਾਉਂ ਵਿਖ਼ੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਕ੍ਰਿਸ਼ਨ ਮਲਹੋਤਰਾ ਪਹੁੰਚੇ। ਜਿੰਨਾਂ ਨੇ ਆਪਣੀ ਮਾਤਾ ਸਵਰਗੀ ਵੀਰਾਂ ਰਾਣੀ ਮਲਹੋਤਰਾ ਦੀ 28 ਸਲਾਨਾ ਬਰਸੀ ਤੇ 26 ਬਜ਼ੁਰਗਾਂ ਨੁੰ ਪੰਜ ਪੰਜ ਸੋ ਰੁਪਏ ਹਰ ਇੱਕ ਨੁੰ ਪੈਨਸ਼ਨ ਦਿੱਤੀ ਅਤੇ ਨਾਲ ਹੀ ਸ਼ਰਬਤ ਦੀਆਂ ਬੋਤਲਾਂ ਵੰਡੀਆ।.ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕੇਬਲ ਨੈੱਟਵਰਕ ਦੇ ਚੇਅਰਮੈਨ ਬਾਲ ਕ੍ਰਿਸ਼ਨ ਸਿਆਲ ਪਹੁੰਚੇ। ਜਿਨ੍ਹਾਂ ਨੇ ਆਪਣੀ ਨੂੰਹ ਪਰਭਲੀਨ ਸਿਆਲ( ਕੈਨੈਡਾ ) ਦੇ ਜਨਮਦਿਨ ਤੇ ਸਭ ਬਜ਼ੁਰਗਾਂ ਨੁੰ ਮਹੀਨਾਵਾਰ ਰਾਸ਼ਨ ਵੰਡਿਆ। ਇਸ ਮੌਕੇ ਕੈਮੀਸਟ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਪੰਕਜ ਅੱਗਰਵਾਲ ਨੇ ਸਭ ਬਜ਼ੁਰਗਾਂ ਨੁੰ ਸੋ ਸੋ ਰੁਪਏ ਹੋਰ ਦਿੱਤੇ। ਇਸ ਮੌਕੇ ਐਡਵੋਕੇਟ ਨਵੀਨ ਗੁਪਤਾ, ਰਾਜ ਕੁਮਾਰ ਭੱਲਾ, ਰਾਜਿੰਦਰ ਜੈਨ, ਡਾਕਟਰ ਨਰਿੰਦਰ ਸਿੰਘ, ਰਾਜਿੰਦਰ ਜੈਨ ਕਾਕਾ, ਪ੍ਰਿੰਸੀਪਲ ਸੀਮਾ ਸ਼ਰਮਾ ਨੇ ਕੈਪਟਨ ਨਰੇਸ਼ ਵਰਮਾ ਦੇ ਇਸ ਨੇਕ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਡਾਕਟਰ ਰਾਕੇਸ਼ ਭਾਰਦਵਾਜ, ਸੁਨੀਲ ਸਿੰਗਲਾ , ਮੁਕੇਸ਼ ਮਲਹੋਤਰਾ, ਸੁਰਿੰਦਰ ਪੁਰੀ, ਗੁਰਚਰਨ ਸਿੰਘ, ਹਿੰਮਤ ਵਰਮਾ, ਪਰਲਹਾਦ ਯਾਦਵ ( ਪੱਪੂ ), ਸਾਬਕਾ ਪ੍ਰਿੰਸੀਪਲ ਵਿਨੋਦ ਦੁਆ, ਤਰਲੋਚਨ ਸਿੰਘ, ਮੈਡਮ ਸੁਮਨ ਖਹਿਰਾ , ਮੈਡਮ ਮਨੀਸ਼ਾ, ਮੈਡਮ ਡਿੰਪਲ, ਮੈਡਮ ਮੋਨਿਕਾ,ਅਮਨ,ਰਾਹੁਲ, ਮੋਹਿੰਦਰ ਪਾਲ, ਪ੍ਰਵੀਨ ਬਹਾਦੁਰ ਅਤੇ ਮੈਡਮ ਸੁਖਪ੍ਰੀਤ ਹਾਜ਼ਿਰ ਸਨ.ਇਸ