( ਮੋਹਿਤ ਜੈਨ) ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਮਹਾਨ ਨਗਰ ਕੀਰਤਨ ਡੀਏਵੀ ਸਕੂਲ ਵਾਲੀ ਗਲੀ ਤੋ ਸ਼ੁਰੂ ਹੋਇਆ ਸ਼ਹਿਰ ਦੇ ਬਜ਼ਾਰਾਂ ਵਿੱਚ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿੱਚ ਸੰਪੰਨ ਹੋਇਆ ਨਗਰ ਕੀਰਤਨ ਵਿੱਚ ਗਤਕਾ ਪਾਰਟੀਆ ਬੈਂਡ ਸ਼ਾਮਿਲ ਹੋਏ ਰਾਗੀ ਨੇ ਗੁਰੂ ਜਸ ਅਤੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਨਗਰ ਕੀਰਤਨ ਸ਼ੇਰ ਪੁਰਾ ਫਾਟਕ ਰਾਮਪੁਰਾ ਮਹੱਲਾ ਪਹੁੰਚਣ ਤੇ ਜਸਵਿੰਦਰ ਸਿੰਘ ਛਿੰਦੀ ਵੱਲੋਂ ਚਾਹ ਤੇ ਪਕੌੜਿਆਂ ਦਾ ਸੰਗਤ ਲਈ ਲੰਗਰ ਲਗਾਇਆ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰੋਫ਼ੈਸਰ ਸੁਖਵਿੰਦਰ ਸਿੰਘ. ਨਗਰ ਕੌਂਸਲ ਦੇ ਈ ਓ ਮਨੋਹਰ ਸਿੰਘ. ਕੁਲਵਿੰਦਰ ਸਿੰਘ ਕਾਲਾ. ਪ੍ਰਧਾਨ ਗੁਰਪ੍ਰੀਤ ਸਿੰਘ ਨੋਨੀ, ਪੱਪੂ ਭੰਡਾਰੀ. ਵਾਰਡ ਪ੍ਰਧਾਨ ਲਖਬੀਰ ਸਿੰਘ ਲੱਕੀ ਸੁਭਾਸ਼ ਕੁਮਾਰ. ਗੁਰਮੇਲ ਸਿੰਘ. ਬਲਬੀਰ ਸਿੰਘ. ਕਰਮ ਸਿੰਘ. ਜਸਵਿੰਦਰ ਸਿੰਘ ਸਿੱਧੂ. ਡਾਕਟਰ ਰੂਪ ਸਿੰਘ. ਮੇਅਰ ਸਿੰਘ ਆਦਿ ਨੇ ਪਹੁੰਚ ਕੇ ਹਾਜ਼ਰੀ ਲਗਾਈ
