ਇਹ ਤਸਵੀਰਾਂ ਜਗਰਾਉਂ ਦੇ ਸਾਇੰਸ ਕਾਲਜ ਨਜਦੀਕ ਜੀਵਨ ਬਸਤੀ ਦੀਆਂ ਹਨ ਜਿਥੋ ਦੀ ਜਮੀਨ ਵਿਚੋ ਪਿਛਲੇ ਕਾਫੀ ਸਮੇ ਤੋਂ ਲਗਾਤਾਰ ਦਿਨ ਰਾਤ ਪਾਣੀ ਵਗ ਰਿਹਾ ਹੈ। ਇਸ ਪਾਣੀ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਮਨਾ ਕਰਨਾ ਪੈਂਦਾ ਹੈ। ਪਾਣੀ ਗਲੀਆਂ ਸੜਕਾ ਤੇ ਛੱਪੜ ਦਾ ਰੂਪ ਲੈ ਚੁਕਾ ਹੈ।
ਹਲਾਤ ਇਹ ਕਿ ਰਾਹਗੀਰਾਂ ਨੂੰ ਵੀ ਇਹ ਅਦਭੁਤ ਚਸ਼ਮਾ ਦੇਖ ਸੋਚਣਾ ਪੈਂਦਾ ਹੈ ਕਿ ਇਹ ਪਿੰਡ ਵਿਚ ਛੱਪੜ ਜਾਂ ਛੱਪੜ ਵਿਚ ਪਿੰਡ
…..
ਆਓ ਹੁਣ ਆਪ ਨੂੰ ਦਸਦੇ ਹਾਂ ਇਸ ਠੰਡੇ ਚਸ਼ਮੇ ਰਾਜ .
ਇਹ ਕੋਈ ਕੁਦਰਤੀ ਚਸ਼ਮਾ ਨਹੀਂ , ਬਲਕਿ ਸਕਕਾਰਾ ਦੀ ਨਲਾਇਕਿਆਂ ਦੀ ਮੂੰਹ ਬੋਲਦੀ ਤਸਵੀਰ ਹੈ
ਦਰਅਸਲ ਜਗਰਾਉਂ ਦੇ ਸਾਇੰਸ ਕਾਲਜ ਨਜਦੀਕ ਜੀਵਨ ਬਸਤੀ ਵਿਚ ਕਈ ਸਾਲਾਂ ਤੋਂ ਸਵਰੇਜ਼ ਦਾ ਅਧੂਰਾ ਪਿਆ ਕੰਮ ਇਲਾਕਾ ਨਿਵਾਸੀਆਂ ਲਈ ਮੁਸੀਬਤਾਂ, ਪਰੇਸ਼ਾਨੀਆਂ ਅਤੇ ਬੀਮਾਰੀਆਂ ਦਾ ਕਾਰਨ ਬਣਿਆ ਹੈ। ਇਸ ਸੰਬੰਧ ਵਿਚ ਪਿੰਡ ਵਾਸੀਆਂ ਨੇ ਕਈ ਵਾਰ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਇਨ੍ਹਾਂ ਦੀ ਇਕ ਨਾ ਸੁਣੀ…ਅਦਾਰੇ ਨੇ ਇਸ ਸੰਬੰਧ ਵਿਚ ਪਿੰਡ ਵਾਸੀਆਂ ਅਤੇ ਜਗਰਾਉਂ ਕਮੇਟੀ ਦੇ ਪ੍ਰਧਾਨ ਨਾਲ ਗਲਬਾਤ ਕੀਤੀ.. ਆਓ ਸੁਣਦੇ ਹਾਂ…..