Home Sports ਸਟੇਟ ਖੇਡਾਂ ਵਿੱਚ ਬੇਸਿਕ ਸਕੂਲ ਦੇ ਜੇਤੂ ਬੌਬੇ ਸਨਮਾਨਤ

ਸਟੇਟ ਖੇਡਾਂ ਵਿੱਚ ਬੇਸਿਕ ਸਕੂਲ ਦੇ ਜੇਤੂ ਬੌਬੇ ਸਨਮਾਨਤ

48
0

ਜਗਰਾਉ(ਵਿਕਾਸ ਮਠਾੜੂ)ਗਰੀਨ ਪੰਜਾਬ ਮਿਸ਼ਨ ਜਗਰਾਉਂ ਅਤੇ ਸੱਵਛ ਭਾਰਤ ਅਭਿਆਨ ਜਗਰਾਉ ਦੁਆਰਾ ਬੇਸਿਕ ਸਕੂਲ ਜਗਰਾਉ ਂ ਦੇ ਦੋ ਬੱਤਿਆਂ ਨੂੰ ਸਨਮਾਨਿਤ ਕੀਤਾ ਗਿਆ । ਉਦਰਯੋਗ ਹੈ ਕਿ ਪੰਜਾਬ ਦੀਆਂ ਸਟੇਟ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਬੇਸਿਕ ਸਕੂਲ ਜਗਰਾਉਂ ਦੇ ਦੋ ਬੰਦੇ ਰੇਲ ਸਟਾਈਲ ਕਬੱਡੀ ਟੀਮ ਵਿੱਚ ਚੁਣੇ ਗਏ ਸੀ । ਇਹਨਾਂ ਬੱਚਿਆਂ ਦੇ ਵਧੀਆ ਪ੍ਰਦਰਸ਼ਨ ਕਰਦੇ ਲੁਧਿਆਣਾ ਜਿਲ੍ਹਾ ਦੀ ਟੀਮ ਨੇ ਸਿਲਵਰ ਮੈਡਲ ਜਿੱਤਿਆ। ਸਕੂਲ ਦੇ ਹੈੱਡ ਟੀਚਰ ਸ਼੍ਰੀ ਸੁਧੀਰ ਜੀ ਨੇ ਦੱਸਿਆ ਕਿ ਸਕੂਲ ਨੂੰ ਇਹ ਸਫਲਤਾ ਖੇਡ ਇੰਚਾਰਜ ਸ੍ਰੀਮਤੀ ਅਮਨਜੀਤ ਕੌਰ ਜੀ ਦੀ ਲਗਾਤਾਰ ਮਿਹਨਤ ਦਾ ਨਤੀਜਾ ਹੈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈਆਂ ਇਹਨਾਂ ਸਟੇਟ ਪੱਧਰੀ ਪ੍ਰਾਇਮਰੀ ਖੇਡਾਂ ਤੋਂ ਕਾਮਯਾਬ ਹੈ ਦੇ ਜਦੋਂ ਅੱਜ ਇਹ ਦੋਨੋਂ ਬੱਚੇ ਸਕੂਲ ਪਹੁੰਚੇ ਤਾਂ ਸਕੂਲ ਦੇ ਅਧਿਆਪਕਾਂ, ਬੱਚਿਆਂ, ਗਰੀਨ ਪੰਜਾਬ ਮਿਸ਼ਨ ਅਤੇ ਸਵੱਛ ਭਾਰਤ ਅਭਿਆਨ ਜਗਰਾਉਂ ਵਲੋਂ ਹਰ ੲ ਜ਼ੋਰਦਾਰ ਸਵਾਗਤ ਕੀਤਾ ਗਿਆ । ਸਵੱਛ ਭਾਰਤ ਅਭਿਆਨ ਸਗਰਾਉ ਵਲੋ ਵਿਸ਼ੇਸ਼ ਤੌਰ ਤੇ ਪਹੁੰਚੇ ਬੁੱਤ ਅੰਬੈਸਡਰ ਜੈਪਟਨ ਨਰੇਸ਼ ਵਰਮਾ ਜੀ ਤੇ ਸਟੇਟ ਸਕੱਤਰ ਦੀ ਭੂਆ ਬਹੁਤ ਵਧੀਆ ਢੰਗ ਨਾਲ ਰਿਭਾਈ । ਗਰੀਨ ਪੰਜਾਬ ਮਿਸਤ ਜਗਰਾਉ ਦੇ ਮੁਖੀ ਸ. ਸਤਪਾਲ ਦੇਹਰਾ ਜੀ ਨੇ ਵਾਤਾਵਰਨ ਦੀ ਸੰਭਾਲ ਬਾਰੇ ਅਤੇ ਸ਼੍ਰੀ ਦੇਵਲ ਅਲਹੋਤਰਾ ਜੀ ਤੇ ਖੇਡਾਂ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਵਡਮੁੱਲੀ ਜਾਣਕਾਰੀ ਇੰਤੀ | ਗਰੀਤ ਪੰਜਾਬ ਮਿਤ ਅਤੇ ਸਵਛ ਭਾਰਤ ਅਭਿਆ ਜਗਰਾਉ ਵਲੋ ਭੌਤਿਆਂ ਤੂੰ ਸੁੰਦਰ ਸ਼ੀਲਡਜ਼ ਏ ਦੇ ਸਨਮਾਨ ਕੀਤਾ ਗਿਆ। ਵਿਚ ਮੌਕੇ ਹੈੱਡ ਫੀਤਰ ਸ੍ਰੀ ਸੁਧੀਰ ਜੀ, ਖੇਡ ਇੰਚਾਰਜ ਸ੍ਰੀਮਤੀ ਅਰਨਜੀਤ ਦੌਰ ਅਤੇ ਸਕੂਲ ਸਟਾਫ ਵਲੋ ਬੱਝਿਆਂ ਨੂੰ ਹੋਰ ਧਿਆਦਾ ਮਿਹਨਤ ਕਰਵਾਉਣ ਦਾ ਵਾਅਦਾ ਕੀਤਾ ਅਤੇ ਗਰੀਨ ਪੰਜਾਬ ਮਿਸ਼ਰ ਤੇ ਸਵੱਛ ਭਾਰਤ ਅਭਿਆਨ, ਜਗਰਾਉਂ ਟੀਮ ਦਾ ਧੰਨਵਾਦ ਕੀਤਾ ਗਿਆ ।

LEAVE A REPLY

Please enter your comment!
Please enter your name here