Home Political ਮੁੱਖ ਮੰਤਰੀ ਭਗਵੰਤ ਮਾਨ ਕੁਝ ਦੇਰ ਵਿਚ ਕਰਨਗੇ ਵੱਡਾ ਐਲਾਨPoliticalਮੁੱਖ ਮੰਤਰੀ ਭਗਵੰਤ ਮਾਨ ਕੁਝ ਦੇਰ ਵਿਚ ਕਰਨਗੇ ਵੱਡਾ ਐਲਾਨBy dailyjagraonnews - March 17, 20222840FacebookTwitterPinterestWhatsApp ਚੰਡੀਗੜ੍ਹ 17 ਮਾਰਚ (ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਕਿਪੰਜਾਬ ਦੇ ਹਿੱਤ ‘ਚ ਅੱਜ 17 ਮਾਰਚ ਨੂੰ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕਕਿਸੇ ਨੇ ਵੀ ਅਜਿਹਾ ਫ਼ੈਸਲਾ ਨਹੀਂ ਲਿਆ ਹੋਵੇਗਾ। ਕੁਝ ਹੀ ਦੇਰ ਤਕ ਐਲਾਨ ਕਰਾਂਗਾ।