ਮਹਿਲਾਵਾਂ ਦੇ 1000 ਰੁਪਈਆ ਮਹੀਨਾ ਲਵਾਉਣ ਦਾ ਝਾਂਸਾ ਦੇਣ ਵਾਲੇ ਠੱਗ ਸਰਗਰਮ ਹੋ ਚੁੱਕੇ ਹਨ ਅਤੇ ਲੋਕਾਂ ਦੇ ਫਾਰਮ ਭਰਨ ਲਈ ਵਸੂਲੀ ਕਰ ਰਹੇ ਹਨ। ਮਾਰਕੀਟ ਵਿੱਚ ਘੁੰਮ ਰਹੇ ਅਜਿਹੇ ਧੋਖਬਾਜ਼ਾਂ ਤੋਂ ਬਚੋ। ਜਦੋ ਸਰਕਾਰੀ ਸਕੀਮ ਲਾਗੂ ਹੋਈ ਸਭ ਨੂੰ ਮਿਲੁੂ ਕੋਈ ਵੀ ਫਾਰਮ ਹੁਣ ਨਹੀਂ ਭਰੇ ਜਾ ਰਹੇ ਹਨ। ਇਸ ਲਈ ਕਿਸੇ ਨੂੰ ਵੀ ਪੈਸੇ ਦੇ ਕੇ ਫਾਰਮ ਨਾ ਭਰੋ। ਕੋਈ ਹਲਕਾ ਜਗਰਾਉਂ ਦੇ ਕਿਸੇ ਵੀ ਬਲਾਕ ਵਿਚ ਜਾਂ ਕਿਤੇ ਵੀ ਤੁਹਾਡੇ ਤੋਂ ਫਾਰਮ ਭਰਨ ਦੇ ਪੈਸੇ ਲੈਂਦਾ ਹੈ ਤਾਂ ਸੂਚਿਤ ਕਰੋ । ਇਸ ਤਰ੍ਹਾਂ ਦੇ ਅਨਸਰਾਂ ਤੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।