ਜੀਵਨ ਸਾਥੀ ਸੁਰਗਵਾਸ
ਲੁਧਿਆਣਾ, 29 ਜਨਵਰੀ ( ਵਿਕਾਸ ਮਠਾੜੂ)-ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪੜ੍ਹਾਉਂਦੀ ਵਿਦਵਾਨ ਬੇਟੀ ਤੇ ਪੰਜਾਬੀ ਲੇਖਿਕਾ ਡਾ ਹਰਿੰਦਰ ਕੌਰ ਸੋਹਲ ਦੇ ਜੀਵਨ ਸਾਥੀ ਜਸਬੀਰ ਸਿੰਘ ਸੰਧੂ ਜਵਾਨ ਉਮਰੇ ਚਲਾਣਾ ਕਰ ਗਏ ਹਨ। ਹੈ। ਕਹਿਰ ਦੀ ਮੌਤ ਦੇ ਦੁਖਦਾਈ ਮੌਕੇ ਸਾਡੀ ਪਰਿਵਾਰ ਨਾਲ ਹਮਦਰਦੀ ਹੈ।
ਉਨ੍ਹਾਂ ਨਮਿਤ ਕੀਰਤਨ ਤੇ ਅੰਤਿਮ ਅਰਦਾਸ ਸ਼ਨੀਵਾਰ 4ਫਰਵਰੀ ਨੂੰ ਗੁਰਦੁਆਰਾ ਲਕੀਰ ਸਾਹਿਬ ,ਦੀਪ ਐਵੇਨਿਊ, ਤਰਨ ਤਾਰਨ ਸਾਹਿਬ ਵਿਖੇ 12 ਵਜੇ ਤੋਂ 2 ਵਜੇ ਤੀਕ ਹੋਵੇਗੀ।
