Home ਧਾਰਮਿਕ ਸ਼੍ਰੀ ਰੂਪ ਚੰਦ ਜੈਨ ਸੇਵਾ ਸੋਸਾਇਟੀ ਵਲੋ 115 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ...

ਸ਼੍ਰੀ ਰੂਪ ਚੰਦ ਜੈਨ ਸੇਵਾ ਸੋਸਾਇਟੀ ਵਲੋ 115 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ

45
0


   ਜਗਰਾਉ(ਰਾਜਨ ਜੈਨ-ਮੋਹਿਤ ਜੈਨ)ਸ਼੍ਰੀ ਰੂਪ ਚੰਦ ਜੈਨ ਸੇਵਾ ਸੋਸਾਇਟੀ ਵਲੋ ਸ਼੍ਰੀ ਰੂਪ ਸ਼ੁਭ ਜੈਨ ਰਾਸ਼ਨ ਵੰਡ ਯੋਜਨਾ 2006 ਦੇ ਤਹਿਤ ਸ਼੍ਰੀ ਰੂਪ ਸ਼ੁਭ ਜੈਨ ਸਾਧਨਾ ਸਥਲ ਨੇੜੇ ਸ਼੍ਰੀ ਰੂਪ ਸ਼ੁਭ ਜੈਨ ਸਾਧਨਾ ਸਥਲ ਵਿਖੇ ਵਿਰਾਜਿਤ ਮਹਾ ਸਾਧਵੀ ਸ਼੍ਰੀ ਸੁਨੀਤਾ ਜੀ ਮਹਾਰਾਜ ਅਤੇ ਸ਼ੁਭ ਜੀ ਮਹਾਰਾਜ ਦੀ ਸੰਗਤ ਵਿੱਚ ਸੰਕ੍ਰਾਂਤੀ ਦੇ ਸ਼ੁਭ ਮੌਕੇ ਤੇ 201ਵਾਂ ਰਾਸ਼ਨ  ਵੰਡ ਸਮਾਗਮ ਵਿੱਚ 115 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।ਮਹਾਂ ਸਾਧਵੀ ਸ਼੍ਰੀ ਸੁਨੀਤਾ ਜੀ ਮਹਾਰਾਜ ਨੇ ਸੰਕ੍ਰਾਂਤੀ ਦਾ ਨਾਮ ਫਰਮਾਇਆ  ਅਤੇ ਇਹ ਵੀ ਦੱਸਿਆ ਕਿ ਸਮਾਂ ਬਹੁਤ ਮਾੜਾ ਚੱਲ ਰਿਹਾ ਹੈ, ਇਸ ਲਈ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਵੱਧ ਤੋਂ ਵੱਧ ਤਪੱਸਿਆ ਕਰੋ  ਇਸ ਮੌਕੇ ਸਨਮਤੀ ਮਾਤਰੀ ਸੇਵਾ ਸੰਘ ਦੀ ਪ੍ਰਧਾਨ ਕਾਂਤਾ ਸਿੰਗਲਾ ਅਤੇ  ਅਰਾਧਨਾ ਮੰਡਲ ਦੀ ਪ੍ਰਧਾਨ ਕਵਿਤਾ ਜੈਨ ਮਮਤਾ ਜੈਨ ਚੇਅਰਮੈਨ  ਰਾਕੇਸ਼ ਜੈਨ ਪ੍ਰਧਾਨ ਰਾਜੇਸ਼ ਜੈਨ  ਬਸੰਤ ਜੈਨ ਸਕੱਤਰ  ਮਹਾਵੀਰ ਜੈਨ ਸ਼ਸ਼ੀ ਭੂਸ਼ਣ ਜੈਨ ਰਾਜਨ ਜੈਨ ਮੋਹਿਤ ਜੈਨ  ਅਭਿਨੰਦਨ ਜੈਨ  ਸਚਿਨ ਜੈਨ  ਮਯੰਕ ਜੈਨ ਪ੍ਰਮੋਦ ਜੈਨ  ਸੰਜੀਵ ਜੈਨ ਨਵੀਨ ਗੋਇਲ ਤਰਸੇਮ ਜੈਨ ਸ਼ਾਂਤੀ ਪਾਲ ਜੈਨ ਵਿਪਨ ਜੈਨ ਆਦਿ ਹਾਜ਼ਰ ਹੋਏ

LEAVE A REPLY

Please enter your comment!
Please enter your name here