ਜਗਰਾਓਂ, 26 ਫਰਵਰੀ ( ਮੋਹਿਤ ਜੈਨ )-ਮੇਲਾ ਰੌਸ਼ਨੀ ਤੇ ਆਉਣ ਵਾਲੀ ਸੰਗਤ ਲਈ ਭੋਲਾ ਟ੍ਰੇਡਰਜ਼ ਵਲੋਂ ਸਥਾਨਕ ਕਮਲ ਚੌਕ ਨੇੜੇ ਦਰਗਾਹ ਪੀਰ ਬਾਬਾ ਮੋਹਕਮਦੀਨ ਵਿਖੇ ਭੰਡਾਰਾ ਲਗਾਇਆ ਗਿਆ। ਜਿਸ ਵਿਚ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਚਾਵਲ, ਦਾਲ ਅਤੇ ਰੋਟੀ ਸੰਦਤ ਨੂੰ ਵਰਤਾਈ ਗਈ। ਇਸ ਮੌਕੇ ਰਘੁਵੀਰ ਚੰਦ, ਅਮਿਤ, ਰਾਕੇਸ਼ ਕੁਮਾਰ ਨੋਨੀ, ਦਰਸ਼ਨ ਸਿੰਘ, ਪ੍ਰਦੀਪ ਸਿੰਘ ਸਮੇਤ ਹੋਰ ਮੌਜੂਦ ਸਨ।
