Home Farmer ਗੜੇਮਾਰੀ ਦੀ ਮਾਰ ਕਾਰਨ ਫਸਲਾਂ ਦੇ ਜਾਇਜਾਂ ਲੈਣ ਲਈ ਨਾਇਬ ਤਹਸਿੀਲਦਾਰ ਦੀ...

ਗੜੇਮਾਰੀ ਦੀ ਮਾਰ ਕਾਰਨ ਫਸਲਾਂ ਦੇ ਜਾਇਜਾਂ ਲੈਣ ਲਈ ਨਾਇਬ ਤਹਸਿੀਲਦਾਰ ਦੀ ਟੀਮ ਪਹੁੰਚੀ

55
0

ਬੁਢਲਾਡਾ (ਭਗਵਾਨ ਭੰਗੂ) ਬੇਮੌਸਮੀ ਬਾਰਸ਼ਿ ਅਤੇ ਭਾਰੀ ਗੜੇਮਾਰੀ ਕਾਰਨ ਕਣਕ ਦੀ ਫਸਲ ਦੇ ਖਰਾਬੇ ਦੀ ਜਾਂਚ ਕਰਨ ਲਈ ਡਪਿਟੀ ਕਮਸ਼ਿਨਰ ਮਾਨਸਾ ਵੱਲੋਂ ਤੁਰੱਤ ਨਰਿੀਖਣ ਟੀਮ ਦਾ ਗਠਨ ਕਰ ਦੱਿਤਾ ਗਆਿ ਹੈ। ਜਸਿ ਅਧੀਨ ਬੁਢਲਾਡਾ ਹਲਕੇ ਦੇ ਨਾਇਬ ਤਹਸਿੀਲਦਾਰ ਬਲਕਾਰ ਸੱਿਘ ਦੀ ਅਗਵਾਈ ਹੇਠ ਹਲਕੇ ਦੇ ੮੬ ਪੱਿਡ, ੪ ਕਾਨਗੋ ਅਧੀਨ ਪੈਂਦੇ ਰਕਬਆਿਂ ਦਾ ਨਰਿੀਖਣ ਕਰਦਆਿਂ ਨੁਕਸਾਨ ਦਾ ਜਾਇਜਾ ਲਆਿ ਜਾ ਰਹਿਾ ਹੈ। ਉਨ੍ਹਾਂ ਦੱਸਆਿ ਕ ਿਕਈ ਪੱਿਡਾਂ ਚ ਫਸਲ ਉੱਪਰ ਗੜ੍ਹਆਿ ਦੀ ਬਾਛੜ ਕਾਰਨ ਨੁਕਸਾਨ ਦੇਖਣ ਨੂੰ ਮਲਿ ਰਹਿਾ ਹੈ। ਉਨ੍ਹਾਂ ਦੱਸਆਿ ਕ ਿਗਾਮੀਵਾਲਾ, ਹਾਕਮਵਾਲਾ, ਬੋਹਾ, ਭੀਮੜਾ, ਰਉਿਂਦ ਇਲਾਕੇ ਚ ਨੁਕਸਾਨ ਦਾ ਜਾਇਜਾ ਲਆਿ ਜਾ ਰਹਿਾ ਹੈ ਉਥੇ ਕੁਲਾਣਾ, ਫੁੱਲੂਵਾਲਾ, ਮੱਡੇਰ, ਸੈਦੇਵਾਲਾ, ਦਰੀਆਪੁਰ ਪੱਿਡਾਂ ਚ ਵੀ ਪਟਵਾਰੀ ਪੜਤਾਲ ਕਰ ਰਹੇ ਹਨ। ਨਾਇਬ ਤਹਸਿੀਲਦਾਰ ਨੇ ਦੱਸਆਿ ਕ ਿਮੁੱਢਲੇ ਪੱਧਰ ਤੇ ਨੁਕਸਾਨ ਦੇ ਜਾਇਜੇ ਲਈ ਹਰ ਪਟਵਾਰੀ ਨੂੰ ਰਪਿੋਰਟ ਦੇਣ ਦੀ ਹਦਾਇਤ ਕੀਤੀ ਗਈ ਹੈ। ਪੱਿਡ ਕੁਲਾਣਾ ਦੇ ਗੁਰਸੇਵਕ ਸੱਿਘ ਕਸਿਾਨ ਨੇ ਭਰੇ ਮਨ ਨਾਲ ਦੱਸਆਿ ਕ ਿਉਨ੍ਹਾਂ ਦੀ ੨ ਏਕੜ ਫਸਲ ਬੁੱਰੀ ਤਰ੍ਹਾ ਨੁਕਸਾਨ ਹੋਣ ਕਾਰਨ ਉਹ ਬਰਬਾਦੀ ਦੇ ਆਲਮ ਤੇ ਪੁੱਜ ਚੁੱਕਾ ਹੈ ਉਨ੍ਹਾ ਸਰਕਾਰ ਤੋਂ ਮੱਗ ਕੀਤੀ ਕ ਿਉਸਨੂੰ ਤੁਰੱਤ ਯੋਗ ਮੁਆਵਜਾ ਦੱਿਤਾ ਜਾਵੇ। ਉਧਰ ਭਾਰਤੀ ਕਸਿਾਨ ਯੂਨੀਅਨ ਰਾਜੇਵਾਲ ਦੇ ਜਲਿ੍ਹਾ ਪ੍ਰਧਾਨ ਦਲਿਬਾਗ ਸੱਿਘ ਗੱਗੀ ਨੇ ਆਪਣੀ ਟੀਮ ਨਾਲ ਪੱਿਡਾਂ ਦਾ ਦੌਰਾ ਕਰਦਆਿਂ ਦੱਸਆਿ ਕ ਿਗੜੇਮਾਰੀ ਕਾਰਨ ਕਣਕ ਦੇ ਨਾਲ ਨਾਲ ਹਰਾ, ਚਾਰਾ, ਸਰੋਂ, ਸਬਜੀਆਂ ਦੀ ਫਸਲ ਦਾ ੧੦੦ ਫਸੀਦੀ ਨੁਕਸਾਨ ਦੇਖਣ ਨੂੰ ਮਲਿ ਰਹਿਾ ਹੈ। ਬੁਢਲਾਡਾ ਹਲਕੇ ਅੱਦਰ ੭੦ ਫਸੀਦੀ ਕਣਕ ਦਾ ਰਕਬਾ ਨੁਕਸਾਨ ਨਾਲ ਪ੍ਰਭਾਵੱਿਤ ਹੋਇਆ ਹੈ। ਉਨ੍ਹਾਂ ਕਹਿਾ ਕ ਿਇਸ ਤੋਂ ਪਹਲਿਾ ਨਰਮੇ ਦੀ ਖੇਤੀ ਤੇ ਸੁੱਢੀ ਦੇ ਮਾਰ ਕਾਰਨ ਕਸਿਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਆਿ ਸੀ। ਉਨ੍ਹਾ ਕਹਿਾ ਕ ਿਸਰਕਾਰ ੪੦ ਹਜਾਰ ਰੁਪਏ ਪ੍ਰਤੀ ਏਕੜ ਦੇ ਹਸਿਾਬ ਨਾਲ ਤੁਰੱਤ ਮੁਆਵਜਾ ਦੇਵੇ। ਇਸ ਮੌਕੇ ਤੇ ਪੱਿਡਾਂ ਚ ਖਰਾਬੇ ਦਾ ਜਾਇਜਾਂ ਲੈਣ ਸਮੇਂ ਭਾਰਤੀ ਕਸਿਾਨ ਯੂਨੀਅਨ ਤੋਂ ਇਲਾਵਾ ਮੇਵਾ ਸੱਿਘ ਕੁਲਾਣਾ, ਜਸਵੱਿਦਰ ਸੱਿਘ ਦਰੀਆਪੁਰ, ਰਾਜਵੱਿਦਰ ਸੱਿਘ ਦਰੀਆਪੁਰ, ਮੇਜਰ ਸੱਿਘ, ਗੁਰਸੇਵਕ ਸੱਿਘ, ਸਾਧੂ ਸੱਿਘ ਆਦ ਿਹਾਜਰ ਸਨ।

LEAVE A REPLY

Please enter your comment!
Please enter your name here