“ਚੰਡੀਗੜ, 24 ਅਪ੍ਰੈਲ ( ਬਿਊਰੋ)-: ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਵੱਲੋਂ ਵੱਡੀ ਗਿਣਤੀ ਵਿੱਚ ਜੱਜਾਂ ਦੇ ਤਬਾਦਲੇ ਕੀਤੇ ਗਏ ਹਨ ਜਿਨਾ ਅਨੁਸਾਰ ਡਾ. ਤੇਜਵਿੰਦਰ ਸਿੰਘ ਜਿਲ੍ਹਾ ਤੇ ਸੈਸ਼ਨ ਜੱਜ, ਪ੍ਰੀਜਾਈਡਿੰਗ ਅਧਿਕਾਰੀ ਇੰਡਸਟਰੀ ਟ੍ਰਿਬਿਊਨਲ ਦਾ ਤਬਾਦਲਾ ਜਲੰਧਰ ਜੋਨ-1 ਤੋਂ ਪਟਿਆਲਾ ਜੋਨ-1 ਲੇਬਰ ਕੋਰਟ ਵਿੱਚ, ਰੁਪਿੰਦਰਜੀਤ ਚਾਹਲ ਜਿਲਾ ਤੇ ਸੈਸ਼ਨ ਜੱਜ ਜਲੰਧਰ ਜੋਨ-1 ਦਾ ਤਬਾਦਲਾ ਪਟਿਆਲਾ ਜੋਨ-1 ਵਿੱਚ, ਰਮੇਸ਼ ਕੁਮਾਰੀ ਜਿਲਾ ਤੇ ਸੈਸ਼ਨ ਜੱਜ ਫਰੀਦਕੋਟ ਜੋਨ-2 ਤੋਂ ਪਟਿਆਲਾ ਜੋਨ-1 ਵਿੱਚ, ਤਰਸੇਮ ਮੰਗਲਾ ਜਿਲਾ ਤੇ ਸੈਸ਼ਨ ਜੱਜ ਫਤੇਹਗੜ ਜੋਨ-1 ਤੋਂ ਜਲੰਧਰ ਜੋਨ-1, ਨਿਰਭੋ ਸਿੰਘ ਗਿੱਲ ਜਿਲਾ ਤੇ ਸੈਸ਼ਨ ਜੱਜ ਫਤੇਹਗੜ ਸਾਹਿਬ ਜੋਨ-1 ਤੋਂ ਜਲੰਧਰ ਜੋਨ-1, ਅਰੁਣ ਗੁਪਤਾ ਜਿਲਾ ਤੇ ਸੈਸ਼ਨ ਜੱਜ, ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਐਸ.ਏ.ਐਸ.ਨਗਰ ਜੋਨ-1 ਤੋਂ ਫਤੇਹਗੜ ਸਾਹਿਬ ਜੋਨ-1 ਵਿੱਚ, ਨਵਜੋਤ ਕੌਰ ਜਿਲਾ ਤੇ ਸੈਸ਼ਨ ਜੱਜ ਮਾਨਸਾ-3 ਤੋਂ ਫਰੀਦਕੋਟ ਜੋਨ-3 ਵਿੱਚ, ਪ੍ਰੀਤੀ ਸਾਹਨੀ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਤਰਨਤਾਰਨ ਜੋਨ-3 ਤੋਂ ਮਾਨਸਾ ਜੋਨ-3 ਵਿੱਚ,ਮਨਜੋਤ ਕੌਰ ਮਾਨਸਾ ਜੋਨ-3 ਤੋਂ ਐੱਸ.ਏ.ਐੱਸ.ਨਗਰ ਜੋਨ-1 ਵਿੱਚ, ਮਨਦੀਪ ਸਿੰਘ ਢਿੱਲੋ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਮਾਨਸਾ ਜੋਨ-3 ਤੋਂ ਐੱਸ.ਏ.ਐਸ.ਨਗਰ ਜੋਨ-1 ਵਿੱਚ, ਹਰਿੰਦਰ ਸਿੱਧੂ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਐਸ.ਏ.ਐਸ.ਨਗਰ ਜੋਨ-1 ਤੋਂ ਪਟਿਆਲਾ ਜੋਨ-1 ਵਿੱਚ, ਅਵਤਾਰ ਸਿੰਘ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਐਸ.ਏ.ਐਸ.ਨਗਰ ਜੋਨ-1 ਤੋਂ ਪਟਿਆਲਾ ਜੋਨ-1 ਵਿੱਚ, ਪਲਵਿੰਦਰਜੀਤ ਕੌਰ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਪਟਿਆਲਾ ਜੋਨ-1 ਤੋਂ ਹੁਸ਼ਿਆਰਪੁਰ ਜੋਨ-2, ਮਨੀਲਾ ਚੁੱਘ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਪਟਿਆਲਾ ਜੋਨ-1 ਤੋਂ ਲੁਧਿਆਣਾ ਜੋਨ-1 ਵਿੱਚ, ਗੁਰਪ੍ਰਤਾਪ ਸਿੰਘ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਸੰਗਰੂਰ ਜੋਨ-2 ਤੋਂ ਲੁਧਿਆਣਾ ਜੋਨ-1 ਵਿੱਚ, ਅਮਨਦੀਪ ਕੌਰ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਪਟਿਆਲਾ ਜੋਨ-1 ਤੋਂ ਲੁਧਿਆਣਾ ਜੋਨ-1, ਮੋਹਿਤ ਬੰਸਲ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਲੁਧਿਆਣਾ ਜੋਨ-1 ਤੋਂ ਰੂਪਨਗਰ ਜੋਨ-1 ਵਿੱਚ, ਅਮਿਤਾ ਸਿੰਘ ਮਾਨਸਾ ਜੋਨ-3 ਤੋਂ ਸ਼੍ਰੀ ਮੁਕਤਸਰ ਸਾਹਿਬ ਫੈਮਿਲੀ ਕੋਰਟ ਵਿੱਚ, ਕਮਲ ਵਰਿੰਦਰ ਅਮਿ੍ਰਤਸਰ ਜੋਨ-1 ਤੋਂ ਮਾਨਸਾ ਜੋਨ-3 ਵਿੱਚ, ਰਵਿੰਦਰਜੀਤ ਸਿੰਘ ਬਾਜਵਾ ਸਿਵਲ ਜੱਜ ਫਾਜਿਲਕਾ ਜੋਨ-3 ਤੋਂ ਅਮਿ੍ਰਤਸਰ ਜੋਨ-1 ਵਿੱਚ, ਹਰਸਿਮਰਨਜੀਤ ਸਿੰਘ ਸਿਵਲ ਜੱਜ ਲੁਧਿਆਣਾ ਜੋਨ-1 ਤੋਂ ਐੱਸ.ਏ.ਐਸ.ਨਗਰ ਜੋਨ-1, ਜਪਿੰਦਰ ਸਿੰਘ ਸਿਵਲ ਜੱਜ ਅਮਿ੍ਰਤਸਰ ਜੋਨ-1 ਤੋਂ ਫਾਜਿਲਕਾ ਜੋਨ-3, ਪ੍ਰਸ਼ਾਂਤ ਵਰਮਾ ਸਿਵਲ ਜੱਜ ਫਰੀਦਕੋਟ ਜੋਨ-2 ਤੋਂ ਤਰਨਤਾਰਨ ਜੋਨ-3, ਰਵੀ ਇੰਦਰ ਸਿੰਘ ਸਿਵਲ ਜੱਜ ਰੂਪਨਗਰ ਜੋਨ-1 ਤੋਂ ਮਾਨਸਾ ਜੋਨ-3, ਕਪਿਲ ਦੇਵ ਸਿੰਗਲਾ ਬਰਨਾਲਾ ਜੋਨ-2 ਤੋਂ ਬਰਨਾਲਾ ਜੋਨ-2, ਮੋਨਿਕਾ ਸ਼ਰਮਾ ਸਿਵਲ ਜੱਜ ਪਟਿਆਲਾ ਜੋਨ-1 ਤੋਂ ਅਮਿ੍ਰਤਸਰ ਜੋਨ-1, ਅਸ਼ੀਸ਼ ਕੁਮਾਰ ਬੰਸਲ ਸਿਵਲ ਜੱਜ ਪਟਿਆਲਾ ਜੋਨ-1 ਤੋਂ ਅਮਿ੍ਰਤਸਰ ਜੋਨ-1, ਵਿਨੀਤ ਕੁਮਾਰ ਨਾਰੰਗ ਐਸ.ਏ.ਐਸ.ਨਗਰ ਜੋਨ-1 ਤੋਂ ਜਲੰਧਰ ਫੈਮਿਲੀ ਕੋਰਟ, ਰਵੀ ਗੁਲਾਟੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਫਾਜਿਲਕਾ ਜੋਨ-3 ਤੋਂ ਗੁਰਦਾਸਪੁਰ ਜੋਨ-3, ਮਹੇਸ਼ ਗਰੋਵਰ ਸਿਵਲ ਜੱਜ ਸ਼੍ਰੀ ਮੁਕਤਸਰ ਸਾਹਿਬ ਜੋਨ-3 ਤੋਂ ਬਠਿੰਡਾ ਜੋਨ-3, ਸੁਸ਼ਮਾ ਦੇਵੀ ਪਟਿਆਲਾ ਜੋਨ-1 ਤੋਂ ਅਮਿ੍ਰਤਸਰ ਜੋਨ-1, ਸੰਜੀਵ ਕੁੰਡੀ ਸਿਵਲ ਜੱਜ ਮੋਗਾ ਜੋਨ-2 ਤੋਂ ਮੋਗਾ ਜੋਨ-2 ਐਡੀਸ਼ਨਲ ਜਿਲਾ ਜੱਜ, ਨਿਤੀਕਾ ਵਰਮਾ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਫਰੀਦਕੋਟ ਜੋਨ-3 ਤੋਂ ਤਰਨਤਾਰਨ ਜੋਨ-3, ਪੂਨਮ ਆਰ ਜੋਸ਼ੀ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਜਲੰਧਰ ਜੋਨ-1 ਤੋਂ ਚੰਡੀਗੜ ਜੋਨ-1, ਕ੍ਰਿਸ਼ਨ ਕੁਮਾਰ ਸਿੰਗਲਾ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਸ਼੍ਰੀ ਮੁਕਤਸਰ ਸਾਹਿਬ ਜੋਨ-3 ਤੋਂ ਐਸ.ਏ.ਐਸ ਨਗਰ ਜੋਨ-1, ਹਰਗੁਰਜੀਤ ਕੌਰ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਚੰਡੀਗੜ ਜੋਨ-1 ਤੋਂ ਚੰਡੀਗੜ ਜੋਨ-1 ਵਿੱਚ ਤਬਾਦਲਾ ਕੀਤਾ ਗਿਆ ਹੈ।”