Home ਪਰਸਾਸ਼ਨ ਅੱਜ ਬਿਜਲੀ ਬੰਦ ਰਹੇਗੀ

ਅੱਜ ਬਿਜਲੀ ਬੰਦ ਰਹੇਗੀ

50
0


ਜਗਰਾਓਂ 3, ਮਈ (ਬੌਬੀ ਸਹਿਜ਼ਲ) ਸਥਾਨਕ ਬਿਜ਼ਲੀ ਬੋਰਡ ਦੇ ਐਸ ਡੀ ਓ ਗੁਰਪ੍ਰੀਤ ਸਿੰਘ ਕੰਗ ਨੇ ਡੇਲੀ ਜਗਰਾਉਂ ਨਿਊਜ਼ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 11 ਕੇਵੀ ਫੀਡਰ ਸਿਟੀ 4 ਵੱਲੋਂ 220 ਕੇਵੀ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ 3 ਮਈ ਦਿਨ ਬੁੱਧਵਾਰ ਨੂੰ ਸਵੇਰੇ 10 ਵਜ਼ੇ ਤੋਂ ਸ਼ਾਮ 6 ਵਜ਼ੇ ਤੱਕ ਇਸ ਏਰੀਏ ਕੋਰਟ ਕੰਪਲੈਕਸ, ਪੁਲਿਸ ਲਾਈਨ, ਗ੍ਰੀਨ ਸਿਟੀ, ਦਸਮੇਸ਼ ਨਗਰ,ਮਲਕ ਚੌਂਕ,ਕੱਚਾ ਮਲਕ ਰੋਡ,ਗੁਲਾਬੀ ਬਾਗ, ਪੰਜਾਬੀ ਬਾਗ, ਗੋਲਡਨ ਬਾਗ ਅਤੇ ਹੀਰਾ ਬਾਗ ਆਦਿ ਦੀ ਬਿਜ਼ਲੀ ਸਪਲਾਈ ਬੰਦ ਰਹੇਗੀ।

LEAVE A REPLY

Please enter your comment!
Please enter your name here