ਜਗਰਾਉਂ , 26 ਜੁਲਾਈ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੰਜਾਬ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਚੇਤਨ ਕਰਨ ਦੇ ਸੰਕਲਪ ਅਧੀਨ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ” ਹਰ ਸੱਥ ਵਿੱਚ ਸ਼੍ਰੋਮਣੀ ਅਕਾਲੀ ਦਲ” ਨਾਂ ਦੀ ਰਾਬਤਾ ਮੁਹਿੰਮ ਦਾ ਆਗਾਜ਼ ਹਰ ਹਲਕੇ ਵਿੱਚ ਸ਼ੁਰੂ ਕੀਤਾ ਗਿਆ ਹੈ।ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ.ਆਰ.ਕਲੇਰ ਦੀ ਅਗਵਾਈ ਹੇਠ ਜਗਰਾਉਂ ਵਿਖੇ ਹੋਈ ਮੀਟਿੰਗ ਦੌਰਾਨ ਇਸ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਦਾ ਫ਼ੈਸਲਾ ਲਿਆ ਗਿਆ। ਇਸ ਮੁਹਿੰਮ ਨੂੰ ਲੈ ਕੇ ਪਾਰਟੀ ਵਰਕਰਾਂ ਦੀ ਰਾਇ ਅਨੁਸਾਰ ਯੋਜਨਾਬੰਦੀ ਕੀਤੀ ਗਈ ਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ।ਇਸ ਮੌਕੇ ਐਸ ਆਰ ਕਲੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਜਿਉਂ ਦੀ ਤਿਉਂ ਲਟਕਦੇ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਸੋਮਵਾਰ ਤੋਂ ਲੋਕਾਂ ਦੇ ਦੁਆਰ ਪੁੱਜੇਗਾ ਤੇ ਲੋਕਾਂ ਦੀਆਂ ਸਮੱਸਿਆਂਵਾਂ ਜਾਨਣ ਉਪਰੰਤ ਲੋਕ ਹਿੱਤਾਂ ਲਈ ਹਰ ਸੰਘਰਸ਼ ਲੜੇਗਾ।ਇਸ ਮੌਕੇ ਇਸ ਮੌਕੇ ਸਾਬਕਾ ਚੈਅਰਮੈਨ ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸਿਵਰਾਜ ਸਿੰਘ ਸਰਪੰਚ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਆਈ ਟੀ ਵਿੰਗ ਹਲਕਾ ਪ੍ਰਧਾਨ ਜੱਗਾ ਸੇਖੋਂ ਕਾਉਂਕੇ, ਯੂਥ ਹਲਕਾ ਪ੍ਰਧਾਨ ਜੱਟ ਗਰੇਵਾਲ, ਯੂਥ ਪ੍ਰਧਾਨ ਜਤਿੰਦਰ ਸਿੰਘ ਕਲੇਰ, ਹਰਜੀਤ ਸਿੰਘ ਬਸਪਾ ਆਗੂ, ਯੂਥ ਪ੍ਰਧਾਨ ਜਗਦੀਸ਼ ਸਿੰਘ ਮਾਣੂੰਕੇ, ਯੂਥ ਪ੍ਰਧਾਨ ਹਰਦੀਪ ਸਿੰਘ ਮਾਣੂੰਕੇ, ਐਸ ਓ ਆਈ ਹਲਕਾ ਪ੍ਰਧਾਨ ਸੰਦੀਪ ਸਿੰਘ ਧਾਲੀਵਾਲ, ਯੂਥ ਪ੍ਰਧਾਨ ਸੁਰਗਨ ਸਿੰਘ ਰਸੂਲਪੁਰ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਤਜਿੰਦਰਪਾਲ ਸਿੰਘ ਕੰਨੀਆ ਖੁਰਦ, ਸਾਬਕਾ ਸਰਪੰਚ ਬਲਦੇਵ ਸਿੰਘ ਬਾਰਦੇਕੇ,ਸਾਬਕਾ ਸਰਪੰਚ ਗੁਰਬਖਸ਼ ਸਿੰਘ ਬਰਸਾਲ, ਸਾਬਕਾ ਜੱਥੇਦਾਰ ਜਸਦੇਵ ਸਿੰਘ ਲੀਲਾ,ਸਰਪੰਚ ਬੁੱਧ ਸਿੰਘ ਲੀਲਾ, ਬਲਰਾਜ ਸਿੰਘ ਗਰੇਵਾਲ ਲੀਲਾ, ਬਲਵੰਤ ਸਿੰਘ ਬਾਦਲ ਹਠੂਰ, ਰਾਜਵਿੰਦਰ ਸਿੰਘ ਬੁਰਜ ਕੁਲਾਰਾ, ਭਗਵਾਨ ਸਿੰਘ ਚੱਕਰ, ਪਰਮਿੰਦਰ ਸਿੰਘ ਕੰਬੋ ਹਠੂਰ, ਸੁਰਵੇਸ ਕੁਮਾਰ ਗੁਡਗੋ, ਪ੍ਰਧਾਨ ਸੁਖਮੰਦਰ ਸਿੰਘ ਮਾਣੂੰਕੇ, ਪ੍ਰਧਾਨ ਪ੍ਰਦੀਪ ਸਿੰਘ ਅਖਾੜਾ, ਸਰਪੰਚ ਬੂਟਾ ਸਿੰਘ ਚੱਕਰ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਦੀਪਇੰਦਰ ਸਿੰਘ ਭੰਡਾਰੀ, ਇਕਬਾਲ ਸਿੰਘ ਨਾਗੀ, ਰਛਪਾਲ ਸਿੰਘ ਚੱਕਰ, ਮਨਦੀਪ ਸਿੰਘ ਭੰਮੀਪੁਰਾ, ਅਵਤਾਰ ਸਿੰਘ ਭੰਮੀਪੁਰਾ, ਗੁਰਦੀਪ ਸਿੰਘ ਗਿੱਦੜਵਿੰਡੀ, ਸਰਪੰਚ ਗੁਰਦੀਪ ਸਿੰਘ ਨਵਾ ਡੱਲਾ, ਰਾਜਵਿੰਦਰ ਸਿੰਘ ਕੋਠੇ ਸੇਰਜੰਗ, ਜਸਪਾਲ ਸਿੰਘ ਮੱਲਾ, ਵਿਸਾਲ ਗਿੱਲ, ਮਨਜੀਤ ਸਿੰਘ ਫੌਜੀ, ਜੋਨਸਨ, ਸੁਖਵੀਰ ਸਿੰਘ ਮਲਸੀਹਾ ਬਾਜਣ, ਸਾਬਕਾ ਸਰਪੰਚ ਹਰਜਿੰਦਰ ਸਿੰਘ ਕੋਠੇ ਜੀਵੇ, ਪ੍ਰਿਤਪਾਲ ਸਿੰਘ ਮੱਲਾ, ਗੁਲਜ਼ਾਰ ਸਿੰਘ ਅਗਵਾੜ ਲੋਪੋ ਖੁਰਦ, ਅਵੀਨਾਸ਼ ਬਾਵਾ, ਬਸਪਾ ਆਗੂ ਅਮਰਜੀਤ ਸਿੰਘ ਦੇਹੜਕਾ, ਜਗਤਾਰ ਸਿੰਘ ਕੋਠੇ ਅੱਠ ਚੱਕ, ਜਿੰਦਰ ਸਿੰਘ ਕੋਠੇ ਅੱਠ ਚੱਕ, ਕੈਪਟਨ ਗੁਰਚਰਨ ਸਿੰਘ ਕੋਠੇ ਰਾਹਲਾ, ਮਨਦੀਪ ਸਿੰਘ ਸਿੱਧਵਾ ਕਲਾ, ਪ੍ਰਧਾਨ ਹਰਵਿੰਦਰ ਸਿੰਘ ਸਿੱਧਵਾ ਕਲਾ, ਸਤਨਾਮ ਸਿੰਘ ਚੱਕਰ, ਬਲਜੀਤ ਸਿੰਘ ਅਗਵਾੜ ਲੋਪੋ ਖੁਰਦ, ਜਗਜੀਤ ਸਿੰਘ ਡੱਲਾ, ਜਸਪ੍ਰੀਤ ਸਿੰਘ ਚੀਮਾ, ਦਰਸ਼ਨ ਸਿੰਘ ਬਾਰਦੇਕੇ, ਜਸਵੀਰ ਸਿੰਘ ਸਿੱਧਵਾ ਕਲਾ, ਦਰਸ਼ਨ ਪੰਡਤ ਚੱਕਰ, ਗੁਰਵਿੰਦਰ ਸਿੰਘ ਜੋਜੋ ਮਾਣੂੰਕੇ, ਕੁਲਦੀਪ ਸਿੰਘ ਬਾਰਦੇਕੇ, ਕੁਲਵੀਰ ਸਿੰਘ ਕਲੇਰ ਹਠੂਰ, ਹਰਜੀਤ ਸਿੰਘ ਚੱਕਰ, ਨੰਦ ਸਿੰਘ ਸਿੱਧਵਾ ਕਲਾ, ਜਗਤਾਰ ਸਿੰਘ ਕਲੇਰਾ, ਕਰਨੈਲ ਸਿੰਘ ਸਾਬਕਾ ਸਰਪੰਚ ਜਨੇਤਪੁਰ, ਹਰਜੀਤ ਸਿੰਘ ਜਨੇਤਪੁਰ, ਬਚਿੱਤਰ ਸਿੰਘ ਜਨੇਤਪੁਰ, ਪਾਲ ਸਿੰਘ ਜਨੇਤਪੁਰ, ਦਰਸ਼ਨ ਸਿੰਘ ਰਸੂਲਪੁਰ, ਰਣਜੀਤ ਸਿੰਘ ਰਸੂਲਪੁਰ, ਗੁਰਦਿੱਤ ਸਿੰਘ ਕਾਉਂਕੇ, ਕੁਲਦੀਪ ਸਿੰਘ ਕਾਉਂਕੇ, ਦਵਿੰਦਰ ਸਿੰਘ ਕਾਉਂਕੇ, ਜਸਵੀਰ ਸਿੰਘ ਬਸਪਾ, ਧਰਮਪਾਲ ਸਿੰਘ ਬਸਪਾ, ਪਵਨਪ੍ਰੀਤ ਸਿੰਘ ਕੋਠੇ ਸੇਰਜੰਗ, ਹਰਦੀਪ ਸਿੰਘ ਕਾਉਂਕੇ, ਅਰਵਿੰਦ, ਵੀਰੂ ਕੋਠੇ ਸੇਰਜੰਗ, ਅਸ਼ੋਕ ਕਰਨੈਲ ਗੇਟ ਜਗਰਾਉਂ, ਗੁਰਵਿੰਦਰ ਸਿੰਘ, ਓਪਿੰਦਰ ਸਿੰਘ, ਗੌਤਮ ਸਿੰਘ, ਗੁਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।