ਜਗਰਾਉ(ਮੋਹਿਤ ਜੈਨ) ਨਿਊ ਨਵ ਦੁਰਗਾ ਸੇਵਾ ਮੰਡਲ ਜਗਰਾਓਂ ਵੱਲੋਂ 21 ਵਾ ਵਿਸ਼ਾਲ ਭੰਡਾਰਾ 15, 16, 17, ਸਤੰਬਰ 2023 ਦਿਨ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਮਾਤਾ ਚਿੰਤਪੁਰਨੀ ਕੇ ਪਾਵਨ ਚਰਨੋ ਮੇ ਚੌਹਾਲ ਡੈਮ ਪਰ ਬਾਬਾ ਖੁਸ਼ਹਾਲ ਸ਼ਾਹ ਜੀ ਦੀ ਦਰਗਾਹ ਤੇ ਲਗਾਇਆ ਜਾਊਗਾ ਸਤੀਸ਼ ਕੁਮਾਰ ਕੋਹਲੀ ਨੇ ਦੱਸਿਆ ਭੰਡਾਰੇ ਦੀ ਰਵਾਨਗੀ ਗਊ ਭਗਤ ਨਵੀਨ ਗੋਇਲ ਅਜੇ ਗੋਲ ਸੋਨੂੰ ਮਲਹੋਤਰਾ ਧੀਰਜ ਭੰਡਾਰੀ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਰਕਿੰਗ ਕਮੇਟੀ ਦੇ ਮੈਬਰਾਂ ਵੱਲੋਂ ਕੀਤੀ ਗਈ ਮੈਂਬਰ ਸੁਰਿੰਦਰ ਅਰੋੜਾ ਦੀਪਕ ਭਾਰਤਵਾਜ ਅਤੁੱਲ ਗੋਇਲ ਰੁਪੇਸ਼ ਧਿਰ (ਗੋਰਾ) ਪੰਕਜ ਗਰੋਵਰ ਭਵਨ ਗੋਇਲ ਵਿਕਾਸ਼ ਗੁਪਤਾ ਰਾਕੇਸ਼ ਕੁਮਾਰ ਰਵੀ ਕੁਮਾਰ ਅਸ਼ੋਕ ਚਾਂਦਲਾ ਸਤੀਸ਼ ਕੁਮਾਰ ਕੋਹਲੀ ਆਸ਼ੂ ਸਿਆਲ ਜੈ ਪਾਲ ਰੋਹਿਤ ਕੁਮਾਰ ਲਵਕੇਸ਼ ਸਿੰਗਲਾ ਰਮੇਸ਼ ਸ਼ਰਮਾ ਕੁਲਦੀਪ ਸਿੰਘ ਚੇਤਨ ਕੁਮਾਰ ਰਵੀ ਕੁਮਾਰ ਸ਼ੰਭੂ ਯਾਦਵ ਸੰਦੀਪ ਗੁਪਤਾ ਪ੍ਰਦੀਪ ਪਾਲ ਲਵ ਸ਼ਰਮਾ ਆਦਿ ਹਾਜਰ ਸਨ